ਅਸੀਂ ਇਸ ਬਾਈਬਲ ਯੋਜਨਾ ਵਿੱਚ ਅਫ਼ਸੀਆਂ ਦੇ ਅਧਿਆਏ ਵਿੱਚ ਡੁੰਘਾ ਜਾਵਾਂਗੇ ਤਾਂ ਜੋ ਅਸੀਂ ਉਨ੍ਹਾਂ ਪ੍ਰਸਿੱਧ ਆਇਤਾਂ ਤੇ ਮਨਨ ਕਰ ਸਕੀਏ ਜਿੰਨਾ ਨੂੰ ਅਸੀਂ ਬਹੁਤ ਅਸਾਨੀ ਨਾਲ ਨਜ਼ਰਅੰਦਾਜ ਕਰ ਸਕਦੇ ਹਾਂ। ਸਾਡੀ ਇੱਛਾ ਹੈ ਕਿ ਜਦੋਂ ਤੁਸੀਂ ਇਸ ਕਿਤਾਬ ਦਾ ਇਕੱਲੇ ਜਾਂ ਮਿੱਤਰਾਂ ਨਾਲ ਅਧਿਐਨ ਕਰਦੇ ਹੋ ਤਾਂ ਪਰਮੇਸ਼ੁਰ ਇਸ ਸੰਸਾਰ ਵਿੱਚ ਈਸ਼ਵਰੀ ਮਕਸਦ ਤੇ ਤੁਹਾਡੇ ਨਾਲ ਗੱਲ ਕਰੇ ਅਤੇ ਅੱਗੇ ਰਾਹ ਲਈ ਲੋੜੀਂਦਾ ਦਿਸ਼ਾ ਦੱਸੇ।
主页
圣经
计划
视频