1
ਰਸੂਲਾਂ ਦੇ ਕੰਮ 4:12
ਪਵਿੱਤਰ ਬਾਈਬਲ (Revised Common Language North American Edition)
CL-NA
ਕਿਸੇ ਹੋਰ ਦੇ ਦੁਆਰਾ ਮੁਕਤੀ ਨਹੀਂ ਕਿਉਂਕਿ ਸਵਰਗ ਦੇ ਹੇਠਾਂ ਮਨੁੱਖਾਂ ਨੂੰ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ, ਇਸ ਲਈ ਜ਼ਰੂਰੀ ਹੈ ਕਿ ਅਸੀਂ ਯਿਸੂ ਦੇ ਰਾਹੀਂ ਮੁਕਤੀ ਪ੍ਰਾਪਤ ਕਰੀਏ ।”
对照
探索 ਰਸੂਲਾਂ ਦੇ ਕੰਮ 4:12
2
ਰਸੂਲਾਂ ਦੇ ਕੰਮ 4:31
ਜਦੋਂ ਉਹ ਪ੍ਰਾਰਥਨਾ ਕਰ ਚੁੱਕੇ ਤਾਂ ਉਹ ਥਾਂ ਜਿੱਥੇ ਉਹ ਇਕੱਠੇ ਹੋਏ ਸਨ, ਹਿੱਲ ਗਈ । ਫਿਰ ਉਹ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਬੜੀ ਦਲੇਰੀ ਨਾਲ ਪਰਮੇਸ਼ਰ ਦਾ ਵਚਨ ਸੁਣਾਉਂਦੇ ਰਹੇ ।
探索 ਰਸੂਲਾਂ ਦੇ ਕੰਮ 4:31
3
ਰਸੂਲਾਂ ਦੇ ਕੰਮ 4:29
ਹੁਣ, ਹੇ ਪ੍ਰਭੂ, ਉਹਨਾਂ ਦੀਆਂ ਧਮਕੀਆਂ ਨੂੰ ਦੇਖੋ ਅਤੇ ਆਪਣੇ ਸੇਵਕਾਂ ਨੂੰ ਵਰਦਾਨ ਦਿਓ ਕਿ ਉਹ ਤੁਹਾਡਾ ਵਚਨ ਪੂਰੀ ਦਲੇਰੀ ਨਾਲ ਸੁਣਾਉਣ ।
探索 ਰਸੂਲਾਂ ਦੇ ਕੰਮ 4:29
4
ਰਸੂਲਾਂ ਦੇ ਕੰਮ 4:11
‘ਇਹ ਹੀ ਉਹ ਪੱਥਰ ਹੈ ਜਿਸ ਨੂੰ ਤੁਸੀਂ ਰਾਜ ਮਿਸਤਰੀਆਂ ਨੇ ਰੱਦ ਕੀਤਾ, ਉਹ ਹੀ ਕੋਨੇ ਦਾ ਪੱਥਰ ਬਣ ਗਿਆ ਹੈ’ ।
探索 ਰਸੂਲਾਂ ਦੇ ਕੰਮ 4:11
5
ਰਸੂਲਾਂ ਦੇ ਕੰਮ 4:13
ਉਹ ਲੋਕ ਪਤਰਸ ਅਤੇ ਯੂਹੰਨਾ ਦੀ ਦਲੇਰੀ ਨੂੰ ਦੇਖ ਕੇ ਅਤੇ ਇਹ ਜਾਣ ਕੇ ਕਿ ਉਹ ਅਨਪੜ੍ਹ ਅਤੇ ਸਧਾਰਨ ਮਨੁੱਖ ਹਨ, ਹੈਰਾਨ ਰਹਿ ਗਏ ਪਰ ਫਿਰ ਉਹਨਾਂ ਨੂੰ ਪਛਾਣ ਗਏ ਕਿ ਇਹ ਯਿਸੂ ਦੇ ਨਾਲ ਰਹਿ ਚੁੱਕੇ ਹਨ ।
探索 ਰਸੂਲਾਂ ਦੇ ਕੰਮ 4:13
6
ਰਸੂਲਾਂ ਦੇ ਕੰਮ 4:32
ਸਾਰੇ ਵਿਸ਼ਵਾਸੀ ਇੱਕ ਦਿਲ ਅਤੇ ਇੱਕ ਜਾਨ ਸਨ । ਉਹਨਾਂ ਵਿੱਚੋਂ ਕੋਈ ਵੀ ਆਪਣੇ ਧਨ ਸੰਪਤੀ ਨੂੰ ਆਪਣਾ ਨਹੀਂ ਸਮਝਦਾ ਸੀ । ਉਹਨਾਂ ਦੀਆਂ ਸਾਰੀਆਂ ਚੀਜ਼ਾਂ ਸਾਂਝੀਆਂ ਸਨ ।
探索 ਰਸੂਲਾਂ ਦੇ ਕੰਮ 4:32
主页
圣经
计划
视频