1
ਰਸੂਲਾਂ ਦੇ ਕੰਮ 3:19
ਪਵਿੱਤਰ ਬਾਈਬਲ (Revised Common Language North American Edition)
CL-NA
ਇਸ ਲਈ ਤੁਸੀਂ ਤੋਬਾ ਕਰੋ ਅਤੇ ਪਰਮੇਸ਼ਰ ਵੱਲ ਮੁੜੋ ਕਿ ਉਹ ਤੁਹਾਡੇ ਪਾਪ ਮਾਫ਼ ਕਰ ਦੇਣ
对照
探索 ਰਸੂਲਾਂ ਦੇ ਕੰਮ 3:19
2
ਰਸੂਲਾਂ ਦੇ ਕੰਮ 3:6
ਪਤਰਸ ਨੇ ਉਸ ਨੂੰ ਕਿਹਾ, “ਚਾਂਦੀ ਜਾਂ ਸੋਨਾ ਤਾਂ ਮੇਰੇ ਕੋਲ ਹੈ ਨਹੀਂ ਪਰ ਜੋ ਕੁਝ ਮੇਰੇ ਕੋਲ ਹੈ ਮੈਂ ਤੈਨੂੰ ਦਿੰਦਾ ਹਾਂ । ਨਾਸਰਤ ਨਿਵਾਸੀ ਯਿਸੂ ਮਸੀਹ ਦੇ ਨਾਮ ਵਿੱਚ ਚੱਲ ਫਿਰ !”
探索 ਰਸੂਲਾਂ ਦੇ ਕੰਮ 3:6
3
ਰਸੂਲਾਂ ਦੇ ਕੰਮ 3:7-8
ਤਦ ਪਤਰਸ ਨੇ ਉਸ ਦਾ ਸੱਜਾ ਹੱਥ ਫੜ ਕੇ ਉਸ ਨੂੰ ਖੜ੍ਹਾ ਕੀਤਾ । ਇਕਦਮ ਉਸ ਦੇ ਪੈਰਾਂ ਅਤੇ ਗਿੱਟਿਆਂ ਵਿੱਚ ਤਾਕਤ ਆ ਗਈ । ਉਹ ਇਕਦਮ ਛਾਲ ਮਾਰ ਕੇ ਉੱਠਿਆ ਅਤੇ ਚੱਲਣ ਫਿਰਨ ਲੱਗਾ । ਫਿਰ ਉਹ ਉਹਨਾਂ ਦੇ ਨਾਲ ਹੈਕਲ ਵਿੱਚ ਚੱਲਦਾ, ਛਾਲਾਂ ਮਾਰਦਾ ਅਤੇ ਪਰਮੇਸ਼ਰ ਦੀ ਵਡਿਆਈ ਕਰਦਾ ਹੋਇਆ ਚਲਾ ਗਿਆ ।
探索 ਰਸੂਲਾਂ ਦੇ ਕੰਮ 3:7-8
4
ਰਸੂਲਾਂ ਦੇ ਕੰਮ 3:16
ਯਿਸੂ ਦੇ ਨਾਮ ਵਿੱਚ ਉਸ ਵਿਸ਼ਵਾਸ ਦੇ ਦੁਆਰਾ ਜਿਹੜਾ ਉਹਨਾਂ ਦੇ ਨਾਮ ਵਿੱਚ ਹੈ, ਇਸ ਆਦਮੀ ਨੂੰ ਜਿਸ ਨੂੰ ਤੁਸੀਂ ਦੇਖਦੇ ਅਤੇ ਜਾਣਦੇ ਹੋ, ਸਮਰੱਥਾ ਮਿਲੀ ਹੈ । ਜਿਹੜਾ ਵਿਸ਼ਵਾਸ ਯਿਸੂ ਦੁਆਰਾ ਮਿਲਦਾ ਹੈ, ਉਸ ਨੇ ਤੁਹਾਡੇ ਸਾਰਿਆਂ ਦੇ ਸਾਹਮਣੇ ਇਸ ਨੂੰ ਪੂਰੀ ਤਰ੍ਹਾਂ ਚੰਗਾ ਕਰ ਦਿੱਤਾ ਹੈ ।
探索 ਰਸੂਲਾਂ ਦੇ ਕੰਮ 3:16
主页
圣经
计划
视频