1
ਸਫ਼ਨਯਾਹ 3:17
Biblica® Open ਪੰਜਾਬੀ ਮੌਜੂਦਾ ਤਰਜਮਾ
OPCV
ਯਾਹਵੇਹ ਤੇਰਾ ਪਰਮੇਸ਼ਵਰ ਤੇਰੇ ਨਾਲ ਹੈ, ਸ਼ਕਤੀਸ਼ਾਲੀ ਯੋਧਾ ਜੋ ਬਚਾਉਂਣ ਵਾਲਾ ਹੈ। ਉਹ ਤੇਰੇ ਵਿੱਚ ਬਹੁਤ ਪ੍ਰਸੰਨ ਹੋਵੇਗਾ। ਆਪਣੇ ਪਿਆਰ ਵਿੱਚ ਉਹ ਤੈਨੂੰ ਨਹੀਂ ਝਿੜਕੇਗਾ, ਪਰ ਗੀਤ ਗਾ ਕੇ ਤੇਰੇ ਉੱਤੇ ਖੁਸ਼ੀ ਮਨਾਏਗਾ।”
Ṣe Àfiwé
Ṣàwárí ਸਫ਼ਨਯਾਹ 3:17
2
ਸਫ਼ਨਯਾਹ 3:20
ਉਸ ਸਮੇਂ ਮੈਂ ਤੁਹਾਨੂੰ ਇਕੱਠਾ ਕਰਾਂਗਾ; ਉਸ ਸਮੇਂ ਮੈਂ ਤੁਹਾਨੂੰ ਘਰ ਲਿਆਵਾਂਗਾ। ਮੈਂ ਤੁਹਾਨੂੰ ਧਰਤੀ ਦੇ ਸਾਰੇ ਲੋਕਾਂ ਵਿੱਚ, ਆਦਰ ਅਤੇ ਉਸਤਤ ਦੇਵਾਂਗਾ, ਜਦੋਂ ਮੈਂ ਤੁਹਾਡੀ ਕਿਸਮਤ ਨੂੰ, ਤੁਹਾਡੀਆਂ ਅੱਖਾਂ ਦੇ ਸਾਮ੍ਹਣੇ ਬਹਾਲ ਕਰਾਂਗਾ,” ਯਾਹਵੇਹ ਦਾ ਵਾਕ ਹੈ।
Ṣàwárí ਸਫ਼ਨਯਾਹ 3:20
3
ਸਫ਼ਨਯਾਹ 3:15
ਯਾਹਵੇਹ ਨੇ ਤੇਰੀ ਸਜ਼ਾ ਨੂੰ ਹਟਾ ਦਿੱਤਾ ਹੈ, ਉਸ ਨੇ ਤੇਰੇ ਦੁਸ਼ਮਣ ਨੂੰ ਮੋੜ ਦਿੱਤਾ ਹੈ। ਯਾਹਵੇਹ, ਇਸਰਾਏਲ ਦਾ ਰਾਜਾ, ਤੁਹਾਡੇ ਨਾਲ ਹੈ; ਤੂੰ ਫਿਰ ਕਦੇ ਕਿਸੇ ਨੁਕਸਾਨ ਤੋਂ ਨਹੀਂ ਡਰੇਗਾ।
Ṣàwárí ਸਫ਼ਨਯਾਹ 3:15
4
ਸਫ਼ਨਯਾਹ 3:19
ਉਸ ਸਮੇਂ ਮੈਂ ਤੇਰੇ ਉੱਤੇ ਜ਼ੁਲਮ ਕਰਨ ਵਾਲੇ, ਸਾਰਿਆਂ ਨਾਲ ਪੇਸ਼ ਆਵਾਂਗਾ। ਮੈਂ ਲੰਗੜਿਆਂ ਨੂੰ ਬਚਾਵਾਂਗਾ; ਮੈਂ ਗ਼ੁਲਾਮਾਂ ਨੂੰ ਇਕੱਠਾ ਕਰਾਂਗਾ। ਮੈਂ ਉਨ੍ਹਾਂ ਨੂੰ ਹਰ ਉਸ ਦੇਸ਼ ਵਿੱਚ ਉਸਤਤ, ਅਤੇ ਆਦਰ ਦਿਆਂਗਾ ਜਿੱਥੇ ਉਹ ਸ਼ਰਮਿੰਦਾ ਹੋਏ ਹਨ।
Ṣàwárí ਸਫ਼ਨਯਾਹ 3:19
Ilé
Bíbélì
Àwon ètò
Àwon Fídíò