1
ਸਫ਼ਨਯਾਹ 2:3
Biblica® Open ਪੰਜਾਬੀ ਮੌਜੂਦਾ ਤਰਜਮਾ
OPCV
ਹੇ ਧਰਤੀ ਦੇ ਸਾਰੇ ਨਰਮ ਲੋਕੋ, ਯਾਹਵੇਹ ਨੂੰ ਭਾਲੋ, ਤੁਸੀਂ ਜਿਹੜੇ ਉਹ ਕਰਦੇ ਹੋ ਜੋ ਉਹ ਹੁਕਮ ਦਿੰਦਾ ਹੈ। ਧਰਮ ਨੂੰ ਭਾਲੋ, ਨਿਮਰਤਾ ਭਾਲੋ। ਸ਼ਾਇਦ ਯਾਹਵੇਹ ਦੇ ਕ੍ਰੋਧ ਦੇ ਦਿਨ ਤੁਹਾਨੂੰ ਪਨਾਹ ਦਿੱਤੀ ਜਾਵੇਗੀ।
Ṣe Àfiwé
Ṣàwárí ਸਫ਼ਨਯਾਹ 2:3
2
ਸਫ਼ਨਯਾਹ 2:11
ਯਾਹਵੇਹ ਦਾ ਡਰ ਉਨ੍ਹਾਂ ਉੱਤੇ ਆਵੇਗਾ, ਜਦੋਂ ਉਹ ਧਰਤੀ ਦੇ ਸਾਰੇ ਦੇਵਤਿਆਂ ਨੂੰ ਤਬਾਹ ਕਰ ਦੇਵੇਗਾ। ਅਤੇ ਦੂਰ-ਦੁਰਾਡੇ ਤੋਂ ਸਾਰੇ ਲੋਕ ਆਪਣੇ-ਆਪਣੇ ਦੇਸ਼ਾਂ ਵਿੱਚ ਯਾਹਵੇਹ ਦੀ ਉਪਾਸਨਾ ਕਰਨਗੇ।
Ṣàwárí ਸਫ਼ਨਯਾਹ 2:11
Ilé
Bíbélì
Àwon ètò
Àwon Fídíò