ਇਸੇ ਲਈ ਪ੍ਰਭੂ ਕਹਿੰਦੇ ਹਨ,
“ਤੁਸੀਂ ਉਹਨਾਂ ਦੇ ਵਿੱਚੋਂ ਬਾਹਰ ਆ ਜਾਵੋ ।
ਤੁਸੀਂ ਉਹਨਾਂ ਤੋਂ ਵੱਖ ਹੋ ਜਾਵੋ ।
ਤੁਸੀਂ ਕਿਸੇ ਅਸ਼ੁੱਧ ਚੀਜ਼ ਨੂੰ ਨਾ ਛੂਹੋ,
ਅਤੇ ਮੈਂ ਤੁਹਾਨੂੰ ਸਵੀਕਾਰ ਕਰਾਂਗਾ ।”
ਸਰਵਸ਼ਕਤੀਮਾਨ ਪ੍ਰਭੂ ਕਹਿੰਦੇ ਹਨ,
“ਮੈਂ ਤੁਹਾਡਾ ਪਿਤਾ ਹੋਵਾਂਗਾ,
ਅਤੇ ਤੁਸੀਂ ਮੇਰੇ ਬੇਟੇ ਅਤੇ ਬੇਟੀਆਂ ਹੋਵੋਗੇ ।”