2 ਕੁਰਿੰਥੁਸ 6:16
2 ਕੁਰਿੰਥੁਸ 6:16 CL-NA
ਪਰਮੇਸ਼ਰ ਦੇ ਹੈਕਲ ਅਤੇ ਮੂਰਤੀਆਂ ਵਿੱਚ ਕੀ ਸਾਂਝ ਹੋ ਸਕਦੀ ਹੈ ? ਕਿਉਂਕਿ ਅਸੀਂ ਜਿਊਂਦੇ ਪਰਮੇਸ਼ਰ ਦਾ ਹੈਕਲ ਹਾਂ । ਇਸ ਬਾਰੇ ਪਰਮੇਸ਼ਰ ਕਹਿੰਦੇ ਹਨ, “ਮੈਂ ਆਪਣੇ ਲੋਕਾਂ ਵਿੱਚ ਰਹਾਂਗਾ, ਮੈਂ ਉਹਨਾਂ ਦਾ ਸਾਥ ਦੇਵਾਂਗਾ, ਮੈਂ ਉਹਨਾਂ ਦਾ ਪਰਮੇਸ਼ਰ ਹੋਵਾਂਗਾ, ਉਹ ਮੇਰੇ ਲੋਕ ਹੋਣਗੇ ।”





