1
1 ਕੁਰਿੰਥੁਸ 15:58
ਪਵਿੱਤਰ ਬਾਈਬਲ (Revised Common Language North American Edition)
CL-NA
ਇਸ ਲਈ ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਪੱਕੇ ਅਤੇ ਅਟੱਲ ਰਹੋ, ਇਹ ਜਾਣਦੇ ਹੋਏ ਕਿ ਪ੍ਰਭੂ ਵਿੱਚ ਤੁਹਾਡੀ ਮਿਹਨਤ ਵਿਅਰਥ ਨਹੀਂ ਹੈ, ਹਰ ਸਮੇਂ ਪ੍ਰਭੂ ਦੇ ਕੰਮ ਵਿੱਚ ਅੱਗੇ ਵੱਧਦੇ ਜਾਓ ।
Compare
1 ਕੁਰਿੰਥੁਸ 15:58ਪੜਚੋਲ ਕਰੋ
2
1 ਕੁਰਿੰਥੁਸ 15:57
ਪਰ ਪਰਮੇਸ਼ਰ ਦਾ ਧੰਨਵਾਦ ਹੋਵੇ ਜਿਹੜੇ ਸਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਜਿੱਤ ਦਿੰਦੇ ਹਨ ।
1 ਕੁਰਿੰਥੁਸ 15:57ਪੜਚੋਲ ਕਰੋ
3
1 ਕੁਰਿੰਥੁਸ 15:33
ਧੋਖਾ ਨਾ ਖਾਵੋ, “ਬੁਰੀ ਸੰਗਤ, ਚੰਗੇ ਚਰਿੱਤਰ ਨੂੰ ਨਾਸ਼ ਕਰ ਦਿੰਦੀ ਹੈ ।”
1 ਕੁਰਿੰਥੁਸ 15:33ਪੜਚੋਲ ਕਰੋ
4
1 ਕੁਰਿੰਥੁਸ 15:10
ਪਰ ਅੱਜ ਮੈਂ ਜੋ ਕੁਝ ਵੀ ਹਾਂ, ਇਹ ਪਰਮੇਸ਼ਰ ਦੀ ਕਿਰਪਾ ਦੇ ਨਾਲ ਹਾਂ ਅਤੇ ਉਹਨਾਂ ਦੀ ਕਿਰਪਾ ਮੇਰੇ ਉੱਤੇ ਵਿਅਰਥ ਨਹੀਂ ਗਈ ਹੈ ਕਿਉਂਕਿ ਮੈਂ ਬਾਕੀ ਸਾਰਿਆਂ ਤੋਂ ਵੱਧ ਮਿਹਨਤ ਕੀਤੀ, ਬੇਸ਼ਕ ਜੋ ਕੁਝ ਮੈਂ ਕੀਤਾ ਇਹ ਮੈਂ ਨਹੀਂ ਸਗੋਂ ਪਰਮੇਸ਼ਰ ਦੀ ਕਿਰਪਾ ਹੈ, ਜਿਹਨਾਂ ਦੇ ਦੁਆਰਾ ਇਹ ਸਭ ਕੁਝ ਹੋਇਆ ।
1 ਕੁਰਿੰਥੁਸ 15:10ਪੜਚੋਲ ਕਰੋ
5
1 ਕੁਰਿੰਥੁਸ 15:55-56
ਹੇ ਮੌਤ, ਕਿੱਥੇ ਹੈ ਤੇਰੀ ਜਿੱਤ ? ਹੇ ਮੌਤ, ਕਿੱਥੇ ਹੈ ਤੇਰਾ ਡੰਗ ?” ਮੌਤ ਦਾ ਡੰਗ ਪਾਪ ਹੈ ਅਤੇ ਪਾਪ ਦੀ ਸਮਰੱਥਾ ਵਿਵਸਥਾ ਹੈ ।
1 ਕੁਰਿੰਥੁਸ 15:55-56ਪੜਚੋਲ ਕਰੋ
6
1 ਕੁਰਿੰਥੁਸ 15:51-52
ਸੁਣੋ, ਮੈਂ ਤੁਹਾਨੂੰ ਇੱਕ ਗੁਪਤ ਭੇਤ ਦੱਸਦਾ ਹਾਂ, ਅਸੀਂ ਸਾਰੇ ਮਰਾਂਗੇ ਨਹੀਂ ਸਗੋਂ ਅਸੀਂ ਸਾਰੇ ਬਦਲ ਜਾਵਾਂਗੇ । ਇਹ ਅੰਤਮ ਤੁਰ੍ਹੀ ਦੀ ਆਵਾਜ਼ ਨਿਕਲਦੇ ਹੀ ਇਕਦਮ ਅੱਖ ਦੇ ਝਮਕਦੇ ਹੀ ਹੋ ਜਾਵੇਗਾ । ਤੁਰ੍ਹੀ ਦੀ ਆਵਾਜ਼ ਆਉਂਦੇ ਹੀ ਮੁਰਦੇ ਅਵਿਨਾਸ਼ੀ ਹਾਲਤ ਵਿੱਚ ਜਿਊਂਦੇ ਕੀਤੇ ਜਾਣਗੇ ਅਤੇ ਅਸੀਂ ਸਾਰੇ ਬਦਲ ਜਾਵਾਂਗੇ ।
1 ਕੁਰਿੰਥੁਸ 15:51-52ਪੜਚੋਲ ਕਰੋ
7
1 ਕੁਰਿੰਥੁਸ 15:21-22
ਕਿਉਂਕਿ ਜਿਸ ਤਰ੍ਹਾਂ ਇੱਕ ਮਨੁੱਖ ਦੇ ਕਾਰਨ ਮੌਤ ਇਸ ਸੰਸਾਰ ਵਿੱਚ ਆਈ, ਇਸੇ ਤਰ੍ਹਾਂ ਇੱਕ ਮਨੁੱਖ ਦੁਆਰਾ ਹੀ ਮਰੇ ਹੋਇਆਂ ਦਾ ਪੁਨਰ-ਉਥਾਨ ਹੋਇਆ । ਜਿਸ ਤਰ੍ਹਾਂ ਆਦਮ ਵਿੱਚ ਸਭ ਮਰਦੇ ਹਨ, ਉਸੇ ਤਰ੍ਹਾਂ ਮਸੀਹ ਵਿੱਚ ਸਭ ਫਿਰ ਜੀਅ ਉੱਠਣਗੇ ।
1 ਕੁਰਿੰਥੁਸ 15:21-22ਪੜਚੋਲ ਕਰੋ
8
1 ਕੁਰਿੰਥੁਸ 15:53
ਕਿਉਂਕਿ ਜਿਹੜਾ ਮੌਤ ਦੇ ਬੰਧਨ ਵਿੱਚ ਹੈ, ਉਸ ਨੂੰ ਮੌਤ ਤੋਂ ਛੁਟਕਾਰਾ ਮਿਲਣਾ ਜ਼ਰੂਰੀ ਹੈ । ਇਸੇ ਤਰ੍ਹਾਂ ਜਿਹੜਾ ਮਰਨਹਾਰ ਹੈ, ਉਸ ਦਾ ਅਮਰ ਹੋਣਾ ਜ਼ਰੂਰੀ ਹੈ ।
1 ਕੁਰਿੰਥੁਸ 15:53ਪੜਚੋਲ ਕਰੋ
9
1 ਕੁਰਿੰਥੁਸ 15:25-26
ਕਿਉਂਕਿ ਜਦੋਂ ਤੱਕ ਪਰਮੇਸ਼ਰ ਸਾਰੇ ਵੈਰੀਆਂ ਨੂੰ ਮਸੀਹ ਦੇ ਪੈਰਾਂ ਹੇਠ ਨਾ ਕਰ ਦੇਣ, ਉਸ ਸਮੇਂ ਤੱਕ ਮਸੀਹ ਦਾ ਰਾਜ ਕਰਨਾ ਜ਼ਰੂਰੀ ਹੈ । ਆਖ਼ਰੀ ਵੈਰੀ ਜਿਸ ਦਾ ਨਾਸ਼ ਹੋਣਾ ਜ਼ਰੂਰੀ ਹੈ, ਮੌਤ ਹੈ ।
1 ਕੁਰਿੰਥੁਸ 15:25-26ਪੜਚੋਲ ਕਰੋ
Home
ਬਾਈਬਲ
Plans
ਵੀਡੀਓ