1 ਕੁਰਿੰਥੁਸ 15:51-52
1 ਕੁਰਿੰਥੁਸ 15:51-52 CL-NA
ਸੁਣੋ, ਮੈਂ ਤੁਹਾਨੂੰ ਇੱਕ ਗੁਪਤ ਭੇਤ ਦੱਸਦਾ ਹਾਂ, ਅਸੀਂ ਸਾਰੇ ਮਰਾਂਗੇ ਨਹੀਂ ਸਗੋਂ ਅਸੀਂ ਸਾਰੇ ਬਦਲ ਜਾਵਾਂਗੇ । ਇਹ ਅੰਤਮ ਤੁਰ੍ਹੀ ਦੀ ਆਵਾਜ਼ ਨਿਕਲਦੇ ਹੀ ਇਕਦਮ ਅੱਖ ਦੇ ਝਮਕਦੇ ਹੀ ਹੋ ਜਾਵੇਗਾ । ਤੁਰ੍ਹੀ ਦੀ ਆਵਾਜ਼ ਆਉਂਦੇ ਹੀ ਮੁਰਦੇ ਅਵਿਨਾਸ਼ੀ ਹਾਲਤ ਵਿੱਚ ਜਿਊਂਦੇ ਕੀਤੇ ਜਾਣਗੇ ਅਤੇ ਅਸੀਂ ਸਾਰੇ ਬਦਲ ਜਾਵਾਂਗੇ ।





