2 ਕੁਰਿੰਥੀਆਂ 5:18-19
2 ਕੁਰਿੰਥੀਆਂ 5:18-19 PSB
ਸਾਰੀਆਂ ਗੱਲਾਂ ਪਰਮੇਸ਼ਰ ਤੋਂ ਹਨ ਜਿਸ ਨੇ ਮਸੀਹ ਦੇ ਦੁਆਰਾ ਆਪਣੇ ਨਾਲ ਸਾਡਾ ਮੇਲ-ਮਿਲਾਪ ਕੀਤਾ ਅਤੇ ਸਾਨੂੰ ਮੇਲ-ਮਿਲਾਪ ਦੀ ਸੇਵਕਾਈ ਸੌਂਪੀ ਹੈ, ਅਰਥਾਤ ਪਰਮੇਸ਼ਰ ਨੇ ਮਸੀਹ ਵਿੱਚ ਹੋ ਕੇ ਆਪਣੇ ਨਾਲ ਸੰਸਾਰ ਦਾ ਮੇਲ-ਮਿਲਾਪ ਕਰ ਲਿਆ ਤੇ ਉਨ੍ਹਾਂ ਦੇ ਅਪਰਾਧ ਉਨ੍ਹਾਂ ਦੇ ਲੇਖੇ ਨਹੀਂ ਗਿਣੇ ਅਤੇ ਮੇਲ-ਮਿਲਾਪ ਦਾ ਸੰਦੇਸ਼ ਸਾਨੂੰ ਸੌਂਪਿਆ ਹੈ।




