2 ਕੁਰਿੰਥੀਆਂ 5:15-16
2 ਕੁਰਿੰਥੀਆਂ 5:15-16 PSB
ਕਿਉਂਕਿ ਉਹ ਸਭਨਾਂ ਦੇ ਲਈ ਮਰਿਆ ਤਾਂਕਿ ਜਿਹੜੇ ਜੀਉਂਦੇ ਹਨ ਉਹ ਅੱਗੇ ਤੋਂ ਆਪਣੇ ਲਈ ਨਾ ਜੀਉਣ, ਸਗੋਂ ਉਸ ਦੇ ਲਈ ਜੀਉਣ ਜਿਹੜਾ ਉਨ੍ਹਾਂ ਦੇ ਲਈ ਮਰਿਆ ਅਤੇ ਜੀ ਉੱਠਿਆ। ਸੋ ਹੁਣ ਤੋਂ ਅਸੀਂ ਕਿਸੇ ਨੂੰ ਸਰੀਰ ਦੇ ਅਨੁਸਾਰ ਨਹੀਂ ਸਮਝਾਂਗੇ; ਭਾਵੇਂ ਇੱਕ ਸਮੇਂ ਅਸੀਂ ਮਸੀਹ ਨੂੰ ਸਰੀਰ ਦੇ ਅਨੁਸਾਰ ਹੀ ਜਾਣਿਆ, ਪਰ ਹੁਣ ਅਸੀਂ ਉਸ ਨੂੰ ਉਸ ਤਰ੍ਹਾਂ ਨਹੀਂ ਜਾਣਦੇ।




