2 ਕੁਰਿੰਥੀਆਂ 12:9
2 ਕੁਰਿੰਥੀਆਂ 12:9 PSB
ਪਰ ਉਸ ਨੇ ਮੈਨੂੰ ਕਿਹਾ,“ਮੇਰੀ ਕਿਰਪਾ ਤੇਰੇ ਲਈ ਕਾਫੀ ਹੈ, ਕਿਉਂਕਿ ਮੇਰੀ ਸਮਰੱਥਾ ਨਿਰਬਲਤਾ ਵਿੱਚ ਸਿੱਧ ਹੁੰਦੀ ਹੈ।” ਇਸ ਲਈ ਮੈਂ ਆਪਣੀਆਂ ਨਿਰਬਲਤਾਈਆਂ ਦੇ ਵਿਖੇ ਹੋਰ ਵੱਡੇ ਅਨੰਦ ਨਾਲ ਅਭਿਮਾਨ ਕਰਾਂਗਾ ਤਾਂਕਿ ਮਸੀਹ ਦੀ ਸਮਰੱਥਾ ਮੇਰੇ ਉੱਤੇ ਛਾਇਆ ਕਰਦੀ ਰਹੇ।