Logo YouVersion
Icona Cerca

ਹਬੱਕੂਕ 3:2

ਹਬੱਕੂਕ 3:2 PCB

ਹੇ ਯਾਹਵੇਹ, ਮੈਂ ਤੇਰੀ ਪ੍ਰਸਿੱਧੀ ਸੁਣੀ ਹੈ; ਹੇ ਯਾਹਵੇਹ, ਮੈਂ ਤੇਰੇ ਕੰਮਾਂ ਨੂੰ ਵੇਖ ਕੇ ਡਰਦਾ ਹਾਂ। ਸਾਡੇ ਦਿਨਾਂ ਵਿੱਚ ਉਹਨਾਂ ਕੰਮਾਂ ਨੂੰ ਕਰ ਅਤੇ ਸਾਡੇ ਦਿਨਾਂ ਵਿੱਚ ਉਹਨਾਂ ਨੂੰ ਫਿਰ ਪ੍ਰਗਟ ਕਰ, ਆਪਣੇ ਕ੍ਰੋਧ ਵਿੱਚ ਵੀ ਸਾਡੇ ਤੇ ਦਯਾ ਕਰ।