1
ਜ਼ਕਰਯਾਹ 8:13
ਪੰਜਾਬੀ ਮੌਜੂਦਾ ਤਰਜਮਾ
PCB
ਜਿਵੇਂ ਤੁਸੀਂ, ਯਹੂਦਾਹ ਅਤੇ ਇਸਰਾਏਲ, ਕੌਮਾਂ ਵਿੱਚ ਸਰਾਪ ਹੋ, ਉਸੇ ਤਰ੍ਹਾਂ ਮੈਂ ਤੁਹਾਨੂੰ ਬਚਾਵਾਂਗਾ, ਅਤੇ ਤੁਸੀਂ ਇੱਕ ਬਰਕਤ ਹੋਵੋਂਗੇ। ਭੈਭੀਤ ਨਾ ਹੋਵੋ, ਪਰ ਆਪਣੇ ਹੱਥ ਮਜ਼ਬੂਤ ਹੋਣ ਦਿਓ।”
Összehasonlít
Fedezd fel: ਜ਼ਕਰਯਾਹ 8:13
2
ਜ਼ਕਰਯਾਹ 8:16-17
ਇਹ ਉਹ ਕੰਮ ਹਨ ਜੋ ਤੁਹਾਨੂੰ ਕਰਨੇ ਚਾਹੀਦੇ ਹਨ: ਅਤੇ ਇੱਕ ਦੂਸਰੇ ਨਾਲ ਸੱਚ ਬੋਲਣਾ ਚਾਹੀਦਾ ਹੈ, ਅਤੇ ਆਪਣੀਆਂ ਅਦਾਲਤਾਂ ਵਿੱਚ ਸੱਚਾ ਅਤੇ ਸਹੀ ਨਿਰਣਾ ਕਰੋ; ਇੱਕ-ਦੂਜੇ ਦੇ ਵਿਰੁੱਧ ਬੁਰਿਆਈ ਦੀ ਵਿਉਂਤ ਨਾ ਬਣਾਓ ਅਤੇ ਝੂਠੀ ਸਹੁੰ ਖਾਣ ਨਾਲ ਪਿਆਰ ਨਾ ਕਰੋ। ਮੈਂ ਇਸ ਸਭ ਤੋਂ ਨਫ਼ਰਤ ਕਰਦਾ ਹਾਂ,” ਯਾਹਵੇਹ ਦਾ ਵਾਕ ਹੈ।
Fedezd fel: ਜ਼ਕਰਯਾਹ 8:16-17