1
ਉਤਪਤ 19:26
ਪੰਜਾਬੀ ਮੌਜੂਦਾ ਤਰਜਮਾ
PCB
ਪਰ ਲੂਤ ਦੀ ਪਤਨੀ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਉਹ ਲੂਣ ਦਾ ਥੰਮ੍ਹ ਬਣ ਗਈ।
Vertaa
Tutki ਉਤਪਤ 19:26
2
ਉਤਪਤ 19:16
ਜਦੋਂ ਉਹ ਦੇਰੀ ਕਰ ਰਿਹਾ ਸੀ, ਤਾਂ ਆਦਮੀਆਂ ਨੇ ਉਸਦਾ ਹੱਥ ਅਤੇ ਉਸਦੀ ਪਤਨੀ ਅਤੇ ਉਸ ਦੀਆਂ ਦੋ ਧੀਆਂ ਦੇ ਹੱਥ ਫੜੇ ਅਤੇ ਉਹਨਾਂ ਨੂੰ ਸੁਰੱਖਿਅਤ ਢੰਗ ਨਾਲ ਸ਼ਹਿਰ ਤੋਂ ਬਾਹਰ ਲੈ ਗਏ, ਕਿਉਂਕਿ ਯਾਹਵੇਹ ਉਹਨਾਂ ਉੱਤੇ ਮਿਹਰਬਾਨ ਸੀ।
Tutki ਉਤਪਤ 19:16
3
ਉਤਪਤ 19:17
ਜਿਵੇਂ ਹੀ ਉਹ ਉਹਨਾਂ ਨੂੰ ਬਾਹਰ ਲੈ ਆਏ ਤਾਂ ਉਹਨਾਂ ਵਿੱਚੋਂ ਇੱਕ ਨੇ ਕਿਹਾ, “ਆਪਣੀਆਂ ਜਾਨਾਂ ਬਚਾ ਕੇ ਭੱਜ ਜਾਓ! ਪਿੱਛੇ ਮੁੜ ਕੇ ਨਾ ਦੇਖਣਾ ਅਤੇ ਮੈਦਾਨ ਵਿੱਚ ਕਿਤੇ ਵੀ ਨਾ ਰੁਕਣਾ! ਪਹਾੜਾਂ ਨੂੰ ਭੱਜ ਜਾਓ, ਨਹੀਂ ਤਾਂ ਤੁਸੀਂ ਨਾਸ਼ ਹੋ ਜਾਵੋਂਗੇ!”
Tutki ਉਤਪਤ 19:17
4
ਉਤਪਤ 19:29
ਸੋ ਜਦੋਂ ਪਰਮੇਸ਼ਵਰ ਨੇ ਮੈਦਾਨ ਦੇ ਸ਼ਹਿਰਾਂ ਦਾ ਨਾਸ ਕੀਤਾ ਤਾਂ ਉਸ ਨੇ ਅਬਰਾਹਾਮ ਨੂੰ ਚੇਤੇ ਕੀਤਾ ਅਤੇ ਉਸ ਨੇ ਲੂਤ ਨੂੰ ਉਸ ਤਬਾਹੀ ਵਿੱਚੋਂ ਕੱਢ ਲਿਆ ਜਿਸ ਨੇ ਉਹਨਾਂ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ ਜਿੱਥੇ ਲੂਤ ਰਹਿੰਦਾ ਸੀ।
Tutki ਉਤਪਤ 19:29