Logo de YouVersion
Icono de búsqueda

ਉਤਪਤ 1:24

ਉਤਪਤ 1:24 PCB

ਅਤੇ ਪਰਮੇਸ਼ਵਰ ਨੇ ਕਿਹਾ, “ਧਰਤੀ ਦੇ ਜੀਵਤ ਪ੍ਰਾਣੀਆਂ ਨੂੰ, ਪਸ਼ੂਆਂ ਨੂੰ, ਜੰਤੂਆਂ ਨੂੰ, ਘਿੱਸਰਨ ਵਾਲਿਆਂ ਨੂੰ, ਜੰਗਲੀ ਜਾਨਵਰਾਂ ਅਤੇ ਉਨ੍ਹਾਂ ਦੀ ਪ੍ਰਜਾਤੀ ਦੇ ਅਨੁਸਾਰ ਪੈਦਾ ਕਰੇ।” ਅਤੇ ਇਹ ਇਸੇ ਤਰ੍ਹਾਂ ਹੀ ਹੋ ਗਿਆ।