Gå til indhold

ਮੱਤੀਯਾਹ 8:8

ਮੱਤੀਯਾਹ 8:8 PCB

ਪਰ ਸੂਬੇਦਾਰ ਨੇ ਉੱਤਰ ਦਿੱਤਾ, “ਹੇ ਪ੍ਰਭੂ ਜੀ, ਮੈਂ ਇਸ ਯੋਗ ਤਾਂ ਨਹੀਂ ਜੋ ਤੁਸੀਂ ਮੇਰੀ ਛੱਤ ਹੇਠਾਂ ਆਓ, ਪਰ ਸਿਰਫ ਵਚਨ ਹੀ ਕਰ ਦੇਵੋ ਤਾਂ ਜੋ ਮੇਰਾ ਨੌਕਰ ਚੰਗਾ ਹੋ ਜਾਵੇਗਾ।