Logo aplikace Bible
Ikona vyhledávání

ਅਫ਼ਸੀਆਂ 4:22-24

ਅਫ਼ਸੀਆਂ 4:22-24 PSB

ਤਾਂ ਆਪਣੇ ਪੁਰਾਣੇ ਮਨੁੱਖੀ ਸੁਭਾਅ ਦੇ ਪਹਿਲੇ ਚਾਲ-ਚਲਣ ਨੂੰ ਲਾਹ ਸੁੱਟੋ ਜੋ ਧੋਖੇ ਦੀਆਂ ਕਾਮਨਾਵਾਂ ਦੇ ਅਨੁਸਾਰ ਭ੍ਰਿਸ਼ਟ ਹੁੰਦਾ ਜਾਂਦਾ ਹੈ ਅਤੇ ਆਪਣੇ ਮਨ ਤੋਂ ਸੁਭਾਅ ਵਿੱਚ ਨਵੇਂ ਬਣਦੇ ਜਾਓ; ਅਤੇ ਉਸ ਨਵੇਂ ਮਨੁੱਖ ਨੂੰ ਪਹਿਨ ਲਵੋ ਜਿਹੜਾ ਪਰਮੇਸ਼ਰ ਦੇ ਅਨੁਸਾਰ ਸੱਚੀ ਧਾਰਮਿਕਤਾ ਅਤੇ ਪਵਿੱਤਰਤਾ ਵਿੱਚ ਸਿਰਜਿਆ ਗਿਆ ਹੈ।

Obrázkový verš ਅਫ਼ਸੀਆਂ 4:22-24

ਅਫ਼ਸੀਆਂ 4:22-24 - ਤਾਂ ਆਪਣੇ ਪੁਰਾਣੇ ਮਨੁੱਖੀ ਸੁਭਾਅ ਦੇ ਪਹਿਲੇ ਚਾਲ-ਚਲਣ ਨੂੰ ਲਾਹ ਸੁੱਟੋ ਜੋ ਧੋਖੇ ਦੀਆਂ ਕਾਮਨਾਵਾਂ ਦੇ ਅਨੁਸਾਰ ਭ੍ਰਿਸ਼ਟ ਹੁੰਦਾ ਜਾਂਦਾ ਹੈ ਅਤੇ ਆਪਣੇ ਮਨ ਤੋਂ ਸੁਭਾਅ ਵਿੱਚ ਨਵੇਂ ਬਣਦੇ ਜਾਓ; ਅਤੇ ਉਸ ਨਵੇਂ ਮਨੁੱਖ ਨੂੰ ਪਹਿਨ ਲਵੋ ਜਿਹੜਾ ਪਰਮੇਸ਼ਰ ਦੇ ਅਨੁਸਾਰ ਸੱਚੀ ਧਾਰਮਿਕਤਾ ਅਤੇ ਪਵਿੱਤਰਤਾ ਵਿੱਚ ਸਿਰਜਿਆ ਗਿਆ ਹੈ।

Bezplatné plány čtení Bible a zamyšlení související s ਅਫ਼ਸੀਆਂ 4:22-24