Logo aplikace Bible
Ikona vyhledávání

ਅਫ਼ਸੀਆਂ 4:11-13

ਅਫ਼ਸੀਆਂ 4:11-13 PSB

ਉਸ ਨੇ ਕੁਝ ਨੂੰ ਰਸੂਲ, ਕੁਝ ਨੂੰ ਨਬੀ, ਕੁਝ ਨੂੰ ਪ੍ਰਚਾਰਕ ਅਤੇ ਕੁਝ ਨੂੰ ਪਾਸਬਾਨ ਅਤੇ ਕੁਝ ਨੂੰ ਸਿੱਖਿਅਕ ਕਰਕੇ ਦੇ ਦਿੱਤਾ ਤਾਂਕਿ ਸੰਤਾਂ ਨੂੰ ਸੇਵਕਾਈ ਦੇ ਕੰਮ ਲਈ ਤਿਆਰ ਕੀਤਾ ਜਾਵੇ ਅਤੇ ਮਸੀਹ ਦੀ ਦੇਹ ਉਸਰਦੀ ਜਾਵੇ, ਜਦੋਂ ਤੱਕ ਕਿ ਅਸੀਂ ਸਭ ਵਿਸ਼ਵਾਸ ਦੀ ਏਕਤਾ ਅਤੇ ਪਰਮੇਸ਼ਰ ਦੇ ਪੁੱਤਰ ਦੇ ਸੰਪੂਰਨ ਗਿਆਨ ਦੁਆਰਾ ਮਨੁੱਖੀ ਸਿੱਧਤਾ ਅਤੇ ਮਸੀਹ ਦੇ ਕੱਦ ਤੱਕ ਨਾ ਪਹੁੰਚ ਜਾਈਏ