Logo aplikace Bible
Ikona vyhledávání

1 ਥੱਸਲੁਨੀਕੀਆਂ 5:23-24

1 ਥੱਸਲੁਨੀਕੀਆਂ 5:23-24 PSB

ਹੁਣ ਸ਼ਾਂਤੀ ਦਾ ਪਰਮੇਸ਼ਰ ਆਪ ਤੁਹਾਨੂੰ ਪੂਰੀ ਤਰ੍ਹਾਂ ਪਵਿੱਤਰ ਕਰੇ ਅਤੇ ਤੁਹਾਡੀ ਆਤਮਾ, ਪ੍ਰਾਣ ਅਤੇ ਦੇਹ ਸਾਡੇ ਪ੍ਰਭੂ ਯਿਸੂ ਮਸੀਹ ਦੀ ਆਮਦ ਤੱਕ ਨਿਰਦੋਸ਼ ਬਣੇ ਰਹਿਣ। ਤੁਹਾਡਾ ਬੁਲਾਉਣ ਵਾਲਾ ਵਫ਼ਾਦਾਰ ਹੈ ਅਤੇ ਉਹੀ ਇਹ ਕਰੇਗਾ।