Logo aplikace Bible
Ikona vyhledávání

1 ਪਤਰਸ 4:12-13

1 ਪਤਰਸ 4:12-13 PSB

ਹੇ ਪਿਆਰਿਓ, ਤੁਹਾਨੂੰ ਪਰਖਣ ਲਈ ਜੋ ਦੁੱਖਾਂ ਦੀ ਅੱਗ ਤੁਹਾਡੇ ਉੱਤੇ ਆਈ ਹੈ ਉਸ ਤੋਂ ਹੈਰਾਨ ਨਾ ਹੋਵੋ ਜਿਵੇਂ ਕਿ ਤੁਹਾਡੇ ਨਾਲ ਕੋਈ ਅਨੋਖੀ ਗੱਲ ਵਾਪਰਦੀ ਹੈ, ਬਲਕਿ ਜਦੋਂ ਤੁਸੀਂ ਮਸੀਹ ਦੇ ਦੁੱਖਾਂ ਵਿੱਚ ਸਾਂਝੀ ਹੁੰਦੇ ਹੋ ਤਾਂ ਅਨੰਦ ਮਨਾਓ ਤਾਂਕਿ ਤੁਸੀਂ ਉਸ ਦੀ ਮਹਿਮਾ ਦੇ ਪਰਗਟ ਹੋਣ 'ਤੇ ਵੀ ਅਨੰਦ ਅਤੇ ਨਿਹਾਲ ਹੋ ਸਕੋ।