1
2 ਤਿਮੋਥਿਉਸ 2:15
Punjabi Standard Bible
PSB
ਆਪਣੇ ਆਪ ਨੂੰ ਪਰਮੇਸ਼ਰ ਦੇ ਸਨਮੁੱਖ ਇੱਕ ਅਜਿਹੇ ਪਰਵਾਨਯੋਗ ਕਾਮੇ ਦੇ ਤੌਰ 'ਤੇ ਪੇਸ਼ ਕਰਨ ਦਾ ਯਤਨ ਕਰ ਜਿਸ ਨੂੰ ਸ਼ਰਮਿੰਦਾ ਨਾ ਹੋਣਾ ਪਵੇ ਅਤੇ ਜਿਹੜਾ ਸੱਚ ਦੇ ਵਚਨ ਨੂੰ ਠੀਕ-ਠੀਕ ਸਿਖਾਉਂਦਾ ਹੋਵੇ।
Porovnat
Zkoumat 2 ਤਿਮੋਥਿਉਸ 2:15
2
2 ਤਿਮੋਥਿਉਸ 2:22
ਜਵਾਨੀ ਦੀਆਂ ਲਾਲਸਾਵਾਂ ਤੋਂ ਭੱਜ ਅਤੇ ਜਿਹੜੇ ਸ਼ੁੱਧ ਮਨ ਨਾਲ ਪ੍ਰਭੂ ਦਾ ਨਾਮ ਲੈਂਦੇ ਹਨ ਉਨ੍ਹਾਂ ਨਾਲ ਮਿਲ ਕੇ ਧਾਰਮਿਕਤਾ, ਵਿਸ਼ਵਾਸ, ਪ੍ਰੇਮ ਅਤੇ ਸ਼ਾਂਤੀ ਦੇ ਪਿੱਛੇ ਲੱਗਾ ਰਹਿ।
Zkoumat 2 ਤਿਮੋਥਿਉਸ 2:22
3
2 ਤਿਮੋਥਿਉਸ 2:24
ਪ੍ਰਭੂ ਦੇ ਦਾਸ ਨੂੰ ਝਗੜਾਲੂ ਨਹੀਂ ਹੋਣਾ ਚਾਹੀਦਾ, ਸਗੋਂ ਉਹ ਹਰੇਕ ਨਾਲ ਕੋਮਲ, ਸਿਖਾਉਣ ਵਿੱਚ ਨਿਪੁੰਨ, ਧੀਰਜਵਾਨ
Zkoumat 2 ਤਿਮੋਥਿਉਸ 2:24
4
2 ਤਿਮੋਥਿਉਸ 2:13
ਜੇ ਅਸੀਂ ਵਫ਼ਾਦਾਰ ਨਹੀਂ ਰਹਿੰਦੇ ਉਹ ਤਾਂ ਵੀ ਵਫ਼ਾਦਾਰ ਰਹਿੰਦਾ ਹੈ, ਕਿਉਂਕਿ ਉਹ ਆਪਣਾ ਇਨਕਾਰ ਨਹੀਂ ਕਰ ਸਕਦਾ।
Zkoumat 2 ਤਿਮੋਥਿਉਸ 2:13
5
2 ਤਿਮੋਥਿਉਸ 2:25
ਅਤੇ ਵਿਰੋਧ ਕਰਨ ਵਾਲਿਆਂ ਨੂੰ ਨਿਮਰਤਾ ਨਾਲ ਸਮਝਾਉਣ ਵਾਲਾ ਹੋਵੇ। ਹੋ ਸਕਦਾ ਹੈ ਕਿ ਪਰਮੇਸ਼ਰ ਉਨ੍ਹਾਂ ਨੂੰ ਤੋਬਾ ਦਾ ਮੌਕਾ ਬਖਸ਼ੇ ਜਿਸ ਨਾਲ ਉਹ ਸੱਚ ਨੂੰ ਜਾਣ ਲੈਣ
Zkoumat 2 ਤਿਮੋਥਿਉਸ 2:25
6
2 ਤਿਮੋਥਿਉਸ 2:16
ਵਿਅਰਥ ਦੀਆਂ ਸੰਸਾਰਕ ਗੱਲਾਂ ਤੋਂ ਦੂਰ ਰਹਿ, ਕਿਉਂਕਿ ਇਸ ਨਾਲ ਲੋਕ ਕੁਧਰਮ ਵਿੱਚ ਹੋਰ ਵੀ ਜ਼ਿਆਦਾ ਵਧਣਗੇ
Zkoumat 2 ਤਿਮੋਥਿਉਸ 2:16