1
2 ਥੱਸਲੁਨੀਕੀਆਂ 2:3
Punjabi Standard Bible
PSB
ਕੋਈ ਕਿਸੇ ਤਰ੍ਹਾਂ ਤੁਹਾਨੂੰ ਨਾ ਭਰਮਾਵੇ, ਕਿਉਂਕਿ ਉਹ ਦਿਨ ਉਦੋਂ ਤੱਕ ਨਹੀਂ ਆਵੇਗਾ ਜਦੋਂ ਤੱਕ ਵਿਸ਼ਵਾਸ ਦਾ ਪਤਨ ਨਹੀਂ ਹੋ ਜਾਂਦਾ ਅਤੇ ਉਹ ਕੁਧਰਮੀ ਮਨੁੱਖ ਅਰਥਾਤ ਨਾਸ ਦਾ ਪੁੱਤਰ ਪਰਗਟ ਨਹੀਂ ਹੁੰਦਾ
Porovnat
Zkoumat 2 ਥੱਸਲੁਨੀਕੀਆਂ 2:3
2
2 ਥੱਸਲੁਨੀਕੀਆਂ 2:13
ਹੇ ਪ੍ਰਭੂ ਵਿੱਚ ਪਿਆਰੇ ਭਾਈਓ, ਸਾਨੂੰ ਤੁਹਾਡੇ ਲਈ ਹਮੇਸ਼ਾ ਪਰਮੇਸ਼ਰ ਦਾ ਧੰਨਵਾਦ ਕਰਨਾ ਚਾਹੀਦਾ ਹੈ, ਕਿਉਂਕਿ ਪਰਮੇਸ਼ਰ ਨੇ ਤੁਹਾਨੂੰ ਅਰੰਭ ਤੋਂ ਚੁਣ ਲਿਆ ਕਿ ਤੁਸੀਂ ਆਤਮਾ ਦੁਆਰਾ ਪਵਿੱਤਰ ਹੋ ਕੇ ਅਤੇ ਸੱਚ ਉੱਤੇ ਵਿਸ਼ਵਾਸ ਕਰਨ ਦੁਆਰਾ ਮੁਕਤੀ ਪ੍ਰਾਪਤ ਕਰੋ।
Zkoumat 2 ਥੱਸਲੁਨੀਕੀਆਂ 2:13
3
2 ਥੱਸਲੁਨੀਕੀਆਂ 2:4
ਜੋ ਅਖੌਤੀ ਈਸ਼ਵਰ ਅਤੇ ਪੂਜਾ ਦੀ ਵਸਤ ਦਾ ਵਿਰੋਧ ਕਰਦਾ ਹੈ ਅਤੇ ਆਪਣੇ ਆਪ ਨੂੰ ਉਨ੍ਹਾਂ ਤੋਂ ਉੱਚਾ ਕਰਦਾ ਹੈ, ਇੱਥੋਂ ਤੱਕ ਕਿ ਉਹ ਪਰਮੇਸ਼ਰ ਦੀ ਹੈਕਲ ਵਿੱਚ ਬੈਠ ਕੇ ਆਪਣੇ ਆਪ ਨੂੰ ਪਰਮੇਸ਼ਰ ਦੇ ਰੂਪ ਵਿੱਚ ਪੇਸ਼ ਕਰਦਾ ਹੈ।
Zkoumat 2 ਥੱਸਲੁਨੀਕੀਆਂ 2:4
4
2 ਥੱਸਲੁਨੀਕੀਆਂ 2:16-17
ਹੁਣ ਸਾਡਾ ਪ੍ਰਭੂ ਯਿਸੂ ਮਸੀਹ ਆਪ ਅਤੇ ਸਾਡਾ ਪਰਮੇਸ਼ਰ ਪਿਤਾ ਜਿਸ ਨੇ ਸਾਨੂੰ ਪ੍ਰੇਮ ਕੀਤਾ, ਸਾਨੂੰ ਸਦੀਪਕ ਦਿਲਾਸਾ ਅਤੇ ਕਿਰਪਾ ਦੁਆਰਾ ਭਲੀ ਆਸ ਦਿੱਤੀ ਹੈ, ਤੁਹਾਡੇ ਮਨਾਂ ਨੂੰ ਉਤਸ਼ਾਹਿਤ ਕਰੇ ਅਤੇ ਹਰੇਕ ਭਲੇ ਕੰਮ ਅਤੇ ਵਚਨ ਵਿੱਚ ਦ੍ਰਿੜ੍ਹ ਕਰੇ।
Zkoumat 2 ਥੱਸਲੁਨੀਕੀਆਂ 2:16-17
5
2 ਥੱਸਲੁਨੀਕੀਆਂ 2:11
ਇਸ ਲਈ ਪਰਮੇਸ਼ਰ ਉਨ੍ਹਾਂ ਉੱਤੇ ਇੱਕ ਭਰਮਾਉਣ ਵਾਲੀ ਸ਼ਕਤੀ ਨੂੰ ਭੇਜੇਗਾ ਕਿ ਉਹ ਝੂਠ ਉੱਤੇ ਵਿਸ਼ਵਾਸ ਕਰਨ
Zkoumat 2 ਥੱਸਲੁਨੀਕੀਆਂ 2:11
6
2 ਥੱਸਲੁਨੀਕੀਆਂ 2:9-10
ਉਸ ਕੁਧਰਮੀ ਦਾ ਆਉਣਾ ਨਾਸ ਹੋਣ ਵਾਲਿਆਂ ਲਈ ਸ਼ੈਤਾਨ ਦੇ ਕੰਮ ਅਨੁਸਾਰ ਹਰੇਕ ਸ਼ਕਤੀ, ਚਿੰਨ੍ਹਾਂ ਅਤੇ ਝੂਠੇ ਅਚੰਭਿਆਂ ਅਤੇ ਕੁਧਰਮ ਦੇ ਹਰੇਕ ਧੋਖੇ ਨਾਲ ਹੋਵੇਗਾ, ਕਿਉਂਕਿ ਉਨ੍ਹਾਂ ਨੇ ਸੱਚ ਨੂੰ ਪ੍ਰੇਮ ਕਰਨਾ ਸਵੀਕਾਰ ਨਾ ਕੀਤਾ ਜਿਸ ਨਾਲ ਉਹ ਬਚਾਏ ਜਾਂਦੇ।
Zkoumat 2 ਥੱਸਲੁਨੀਕੀਆਂ 2:9-10
7
2 ਥੱਸਲੁਨੀਕੀਆਂ 2:7
ਕਿਉਂਕਿ ਕੁਧਰਮ ਦਾ ਭੇਤ ਹੁਣ ਵੀ ਕੰਮ ਕਰ ਰਿਹਾ ਹੈ, ਪਰ ਇਸ ਸਮੇਂ ਇਸ ਨੂੰ ਰੋਕਣ ਵਾਲਾ ਉਦੋਂ ਤੱਕ ਰੋਕੀ ਰੱਖੇਗਾ ਜਦੋਂ ਤੱਕ ਇਹ ਰਾਹ ਵਿੱਚੋਂ ਹਟਾਇਆ ਨਹੀਂ ਜਾਂਦਾ।
Zkoumat 2 ਥੱਸਲੁਨੀਕੀਆਂ 2:7