1
2 ਕੁਰਿੰਥੀਆਂ 10:5
Punjabi Standard Bible
PSB
ਅਤੇ ਪਰਮੇਸ਼ਰ ਦੇ ਗਿਆਨ ਦੇ ਵਿਰੁੱਧ ਉੱਠਣ ਵਾਲੇ ਹਰੇਕ ਤਰਕ ਅਤੇ ਉੱਚੀ ਗੱਲ ਨੂੰ ਰੱਦ ਕਰਦੇ ਹਾਂ ਅਤੇ ਹਰੇਕ ਵਿਚਾਰ ਨੂੰ ਬੰਦੀ ਬਣਾ ਕੇ ਮਸੀਹ ਦਾ ਆਗਿਆਕਾਰੀ ਬਣਾ ਦਿੰਦੇ ਹਾਂ
Porovnat
Zkoumat 2 ਕੁਰਿੰਥੀਆਂ 10:5
2
2 ਕੁਰਿੰਥੀਆਂ 10:4
ਕਿਉਂਕਿ ਸਾਡੇ ਯੁੱਧ ਦੇ ਹਥਿਆਰ ਸਰੀਰਕ ਨਹੀਂ, ਬਲਕਿ ਪਰਮੇਸ਼ਰ ਵੱਲੋਂ ਸ਼ਕਤੀਸ਼ਾਲੀ ਹਨ ਜਿਨ੍ਹਾਂ ਨਾਲ ਅਸੀਂ ਕਿਲ੍ਹਿਆਂ ਨੂੰ ਢਾਹੁੰਦੇ
Zkoumat 2 ਕੁਰਿੰਥੀਆਂ 10:4
3
2 ਕੁਰਿੰਥੀਆਂ 10:3
ਭਾਵੇਂ ਅਸੀਂ ਸਰੀਰ ਵਿੱਚ ਚੱਲਦੇ ਫਿਰਦੇ ਹਾਂ, ਤਾਂ ਵੀ ਸਰੀਰ ਦੇ ਅਨੁਸਾਰ ਯੁੱਧ ਨਹੀਂ ਕਰਦੇ
Zkoumat 2 ਕੁਰਿੰਥੀਆਂ 10:3
4
2 ਕੁਰਿੰਥੀਆਂ 10:18
ਕਿਉਂਕਿ ਪਰਵਾਨਯੋਗ ਉਹੀ ਹੈ ਜਿਸ ਦੀ ਪ੍ਰਸ਼ੰਸਾ ਪ੍ਰਭੂ ਕਰਦਾ ਹੈ, ਨਾ ਕਿ ਉਹ ਜਿਹੜਾ ਆਪਣੀ ਪ੍ਰਸ਼ੰਸਾ ਆਪ ਕਰਦਾ ਹੈ।
Zkoumat 2 ਕੁਰਿੰਥੀਆਂ 10:18