YouVersion 標識
搜索圖示

ਮੱਤੀ 24:9-11

ਮੱਤੀ 24:9-11 CL-NA

“ਉਸ ਸਮੇਂ ਲੋਕ ਤੁਹਾਨੂੰ ਅੱਤਿਆਚਾਰ ਕਰਨ ਦੇ ਲਈ ਅਤੇ ਕਤਲ ਕਰ ਦੇਣ ਦੇ ਲਈ ਸੌਂਪ ਦੇਣਗੇ । ਸਾਰੀਆਂ ਕੌਮਾਂ ਤੁਹਾਨੂੰ ਮੇਰੇ ਨਾਮ ਦੇ ਕਾਰਨ ਨਫ਼ਰਤ ਕਰਨਗੀਆਂ । ਬਹੁਤ ਸਾਰੇ ਆਪਣੇ ਵਿਸ਼ਵਾਸ ਨੂੰ ਛੱਡ ਦੇਣਗੇ, ਇੱਕ ਦੂਜੇ ਦੇ ਨਾਲ ਵਿਸ਼ਵਾਸਘਾਤ ਕਰਨਗੇ ਅਤੇ ਇੱਕ ਦੂਜੇ ਨੂੰ ਨਫ਼ਰਤ ਕਰਨਗੇ । ਬਹੁਤ ਸਾਰੇ ਝੂਠੇ ਨਬੀ ਪੈਦਾ ਹੋਣਗੇ ਅਤੇ ਬਹੁਤ ਸਾਰੇ ਲੋਕਾਂ ਨੂੰ ਭਰਮਾ ਦੇਣਗੇ ।

與 ਮੱਤੀ 24:9-11 相關的免費讀經計畫與靈修短文