1
ਮਰਕੁਸ 4:39-40
Punjabi Standard Bible
PSB
ਤਦ ਉਸ ਨੇ ਉੱਠ ਕੇ ਹਵਾ ਨੂੰ ਝਿੜਕਿਆ ਅਤੇ ਝੀਲ ਨੂੰ ਕਿਹਾ,“ਸ਼ਾਂਤ ਹੋ ਜਾ, ਥੰਮ੍ਹ ਜਾ!” ਤਦ ਹਵਾ ਥੰਮ੍ਹ ਗਈ ਅਤੇ ਵੱਡੀ ਸ਼ਾਂਤੀ ਹੋ ਗਈ। ਫਿਰ ਉਸ ਨੇ ਉਨ੍ਹਾਂ ਨੂੰ ਕਿਹਾ,“ਤੁਸੀਂ ਕਿਉਂ ਡਰੇ ਹੋਏ ਹੋ? ਕੀ ਤੁਹਾਨੂੰ ਅਜੇ ਵੀ ਵਿਸ਼ਵਾਸ ਨਹੀਂ ਹੈ?”
對照
探尋 ਮਰਕੁਸ 4:39-40
2
ਮਰਕੁਸ 4:41
ਉਹ ਬਹੁਤ ਹੀ ਭੈਭੀਤ ਹੋ ਗਏ ਅਤੇ ਇੱਕ ਦੂਜੇ ਨੂੰ ਕਹਿਣ ਲੱਗੇ, “ਆਖਰ ਇਹ ਕੌਣ ਹੈ ਜੋ ਹਵਾ ਅਤੇ ਝੀਲ ਵੀ ਇਸ ਦਾ ਹੁਕਮ ਮੰਨਦੇ ਹਨ?”
探尋 ਮਰਕੁਸ 4:41
3
ਮਰਕੁਸ 4:38
ਪਰ ਉਹ ਕਿਸ਼ਤੀ ਦੇ ਪਿਛਲੇ ਹਿੱਸੇ ਵਿੱਚ ਸਿਰ੍ਹਾਣਾ ਰੱਖ ਕੇ ਸੁੱਤਾ ਹੋਇਆ ਸੀ। ਤਦ ਉਨ੍ਹਾਂ ਨੇ ਉਸ ਨੂੰ ਜਗਾਇਆ ਅਤੇ ਉਸ ਨੂੰ ਕਿਹਾ, “ਹੇ ਗੁਰੂ, ਤੈਨੂੰ ਕੋਈ ਪਰਵਾਹ ਨਹੀਂ ਕਿ ਅਸੀਂ ਮਰਨ ਵਾਲੇ ਹਾਂ?”
探尋 ਮਰਕੁਸ 4:38
4
ਮਰਕੁਸ 4:24
ਫਿਰ ਉਸ ਨੇ ਉਨ੍ਹਾਂ ਨੂੰ ਕਿਹਾ,“ਸਚੇਤ ਰਹੋ ਕਿ ਤੁਸੀਂ ਕੀ ਸੁਣਦੇ ਹੋ। ਜਿਸ ਨਾਪ ਨਾਲ ਤੁਸੀਂ ਨਾਪਦੇ ਹੋ, ਉਸੇ ਨਾਲ ਤੁਹਾਡੇ ਲਈ ਨਾਪਿਆ ਜਾਵੇਗਾ, ਸਗੋਂਤੁਹਾਨੂੰ ਵੱਧ ਦਿੱਤਾ ਜਾਵੇਗਾ।
探尋 ਮਰਕੁਸ 4:24
5
ਮਰਕੁਸ 4:26-27
ਫਿਰ ਉਸ ਨੇ ਕਿਹਾ,“ਪਰਮੇਸ਼ਰ ਦਾ ਰਾਜ ਇਹੋ ਜਿਹਾ ਹੈ ਜਿਵੇਂ ਕਿਸੇ ਮਨੁੱਖ ਨੇ ਜ਼ਮੀਨ ਵਿੱਚ ਬੀਜ ਪਾਇਆ ਹੋਵੇ ਅਤੇ ਉਹ ਰਾਤ-ਦਿਨ ਸੌਂਦਾ ਅਤੇ ਉੱਠਦਾ ਹੈ ਪਰ ਬੀਜ ਕਿਸ ਤਰ੍ਹਾਂ ਉੱਗਿਆ ਅਤੇ ਵਧਿਆ ਉਹ ਨਹੀਂ ਜਾਣਦਾ।
探尋 ਮਰਕੁਸ 4:26-27
6
ਮਰਕੁਸ 4:23
ਜੇ ਕਿਸੇ ਦੇ ਸੁਣਨ ਦੇ ਕੰਨ ਹੋਣ, ਉਹ ਸੁਣ ਲਵੇ।”
探尋 ਮਰਕੁਸ 4:23
首頁
聖經
計畫
視訊