BibleProject | ਯੂਹੰਨਾ ਦੀਆਂ ਲਿਖਤਾਂ

BibleProject | ਯੂਹੰਨਾ ਦੀਆਂ ਲਿਖਤਾਂ

25天

ਇਹ ਯੋਜਨਾ ਤੁਹਾਨੂੰ 25 ਦਿਨਾਂ ਦੇ ਕੋਰਸਾਂ ਦੁਆਰਾ ਯੂਹੰਨਾ ਦੀਆਂ ਲਿਖਤਾਂ ਦੀਆਂ ਕਿਤਾਬਾਂ ਦੇ ਵਿੱਚੋਂ ਦੀ ਲੈ ਕੇ ਜਾਂਦੀਆਂ ਹਨ। ਹਰ ਕਿਤਾਬ ਦੇ ਨਾਲ ਵਿਡੀਓ ਜੋ ਖਾਸ ਪਰਮੇਸ਼ੁਰ ਦੇ ਵਚਨ ਬਾਰੇ ਤੁਹਾਡੇ ਗਿਆਨ ਨੂੰ ਵਧਾਉਣ ਦੇ ਲਈ ਤਿਆਰ ਕੀਤੇ ਗਏ ਹਨ।

ਅਸੀਂ ਇਹ ਯੋਜਨਾ ਦੇਣ ਦੇ ਲਈ ਬਾਈਬਲ ਪ੍ਰੋਜੈਕਟ ਅਤੇ ਯੂ-ਵਰਜ਼ਨ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਵਧੇਰੇ ਜਾਣਕਾਰੀ ਦੇ ਲਈ ਕ੍ਰਿਪਾ ਕਰਕੇ: www.bibleproject.com ਤੇ ਜਾਉ। https://bibleproject.com/Punjabi/