ਕੀਮਤ

ਕੀਮਤ

3天

ਭਾਰਤ ਵਿੱਚ ਸ਼ੁਭਸਮਾਚਾਰ ਤੋਂ ਵਾਂਝੇ ਲੋਕਾਂ ਤੱਕ ਪਹੁੰਚਣ 'ਤੇ ਕੇਂਦਰਿਤ ਇਸ ਬਾਈਬਲ ਯੋਜਨਾ ਵਿੱਚ ਤੁਹਾਡਾ ਸੁਆਗਤ ਹੈ। ਅਸੀਂ ਭਾਰਤ ਦੀਆਂ ਮੁੱਖ ਲੋੜਾਂ ਨੂੰ ਸਮਝ ਕੇ ਪੜਾਅ ਤੈਅ ਕਰਾਂਗੇ, ਫਿਰ ਅਸੀਂ ਉਹਨਾਂ ਕਦਮਾਂ ਦੀ ਪੜਚੋਲ ਕਰਾਂਗੇ ਜਿੰਨਾ ਦੀ ਕੀਮਤ ਹੈ ਅਤੇ ਅਖ਼ੀਰ ਵਿੱਚ, ਅਸੀਂ ਆਖਰੀ ਕੀਮਤ – ਪਰਮੇਸ਼ੁਰ ਨੇ ਸਾਡੇ ਲਈ ਆਪਣੀ ਜਾਨ ਦੇ ਕੇ ਕੀਤੀ ਕੁਰਬਾਨੀ - ਬਾਰੇ ਗੱਲ ਕਰਾਂਗੇ।

ਅਸੀਂ ਇਹ ਯੋਜਨਾ ਪ੍ਰਦਾਨ ਕਰਨ ਲਈ Zero ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਇੱਥੇ ਜਾਓ: https://www.zerocon.in/