ਅੰਦਰੋਂ ਅਤੇ ਬਾਹਰੋਂ ਚੰਗਿਆਈ!

ਅੰਦਰੋਂ ਅਤੇ ਬਾਹਰੋਂ ਚੰਗਿਆਈ!

7天

ਹੋ ਸਕਦਾ ਸਾਨੂੰ ਇਸ ਵਿਸ਼ੇ ਤੇ ਸਭ ਕੁਝ ਪਤਾ ਨਾ ਹੋਵੇ, ਪਰ ਅਸੀਂ ਇਹ ਜਾਣਦੇ ਹਾਂ ਕਿ ਧਰਤੀ ਉੱਤੇ ਯਿਸੂ ਦੀ ਸੇਵਕਾਈ ਦੇ ਵੱਡੇ ਹਿੱਸੇ ਵਿੱਚ ਚੰਗਿਆਈ ਸ਼ਾਮਲ ਸੀ। ਜਦੋਂ ਤੁਸੀਂ ਇਸ ਬਾਈਬਲ ਯੋਜਨਾ ਨੂੰ ਪੜਦੇ ਹਨ, ਮੇਰੀ ਇਹ ਪ੍ਰਾਰਥਨਾ ਹੈ ਕਿ ਤੁਸੀਂ ਗੂੜ੍ਹ ਅਤੇ ਸਮੁੱਚੇ ਢੰਗ ਵਿੱਚ ਚੰਗਿਆਈ ਨੂੰ ਜਾਣੋ। ਉਹ ਚੰਗਿਆਈ ਜਿਹੜੀ ਸਿਰਫ ਮਹਾਨ ਵੈਦ ਹੀ ਦੇ ਸਕਦਾ ਹੈ।

ਅਸੀਂ ਇਹ ਯੋਜਨਾ ਪ੍ਰਦਾਨ ਕਰਨ ਲਈ ਕ੍ਰਿਸਟੀਨ ਜੈਕਰਨ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਇੱਥੇ ਜਾਓ: https://www.christinegershom.com/