ਉਤਪਤ 34:25

ਉਤਪਤ 34:25 OPCV

ਤਿੰਨਾਂ ਦਿਨਾਂ ਬਾਅਦ, ਜਦੋਂ ਉਹ ਸਾਰੇ ਅਜੇ ਵੀ ਦੁਖੀ ਸਨ ਤਾਂ ਯਾਕੋਬ ਦੇ ਦੋ ਪੁੱਤਰ ਸ਼ਿਮਓਨ ਅਤੇ ਲੇਵੀ, ਜੋ ਦੀਨਾਹ ਦੇ ਭਰਾ ਸਨ, ਉਹਨਾਂ ਨੇ ਆਪਣੇ ਨਾਲ ਆਪਣੀਆਂ ਤਲਵਾਰਾਂ ਲੈ ਲਈਆਂ ਅਤੇ ਉਸ ਸ਼ਹਿਰ ਉੱਤੇ ਨਿਡਰ ਹੋ ਕੇ ਹਮਲਾ ਕੀਤਾ ਅਤੇ ਸਾਰੇ ਮਨੁੱਖਾਂ ਨੂੰ ਮਾਰ ਸੁੱਟਿਆ।