ਜ਼ਕਰਯਾਹ 5:3

ਜ਼ਕਰਯਾਹ 5:3 OPCV

ਅਤੇ ਉਸਨੇ ਮੈਨੂੰ ਕਿਹਾ, “ਇਹ ਉਹ ਸਰਾਪ ਹੈ ਜੋ ਪੂਰੇ ਦੇਸ਼ ਉੱਤੇ ਪਵੇਗਾ; ਕਿਉਂਕਿ ਇਸ ਪੱਤ੍ਰੀ ਦੇ ਇੱਕ ਪਾਸੇ ਜੋ ਲਿਖਿਆ ਹੈ, ਉਸ ਅਨੁਸਾਰ ਹਰ ਚੋਰ ਨੂੰ ਕੱਢ ਦਿੱਤਾ ਜਾਵੇਗਾ, ਅਤੇ ਇਸ ਪੱਤ੍ਰੀ ਦੇ ਦੂਜੇ ਪਾਸੇ ਲਿਖਿਆ ਹੋਇਆ ਹੈ, ਹਰੇਕ ਝੂਠੀ ਸਹੁੰ ਖਾਣ ਵਾਲੇ ਨੂੰ ਵੀ ਕੱਢ ਦਿੱਤਾ ਜਾਵੇਗਾ।