ਜ਼ਕਰਯਾਹ 11:17

ਜ਼ਕਰਯਾਹ 11:17 OPCV

“ਹਾਏ ਉਸ ਨਿਕੰਮੇ ਆਜੜੀ ਉੱਤੇ, ਜੋ ਇੱਜੜ ਨੂੰ ਛੱਡ ਦਿੰਦਾ ਹੈ! ਤਲਵਾਰ ਉਸ ਦੀ ਬਾਂਹ ਅਤੇ ਉਹ ਦੀ ਸੱਜੀ ਅੱਖ ਉੱਤੇ ਵਾਰ ਕਰੇ! ਉਸਦੀ ਬਾਂਹ ਪੂਰੀ ਤਰ੍ਹਾਂ ਸੁੱਕ ਜਾਵੇ, ਉਸਦੀ ਸੱਜੀ ਅੱਖ ਪੂਰੀ ਤਰ੍ਹਾਂ ਅੰਨ੍ਹੀ ਹੋ ਜਾਵੇ!”