ਰੋਮਿਆਂ 8:27

ਰੋਮਿਆਂ 8:27 OPCV

ਅਤੇ ਪਰਮੇਸ਼ਵਰ, ਜੋ ਦਿਲਾਂ ਦੀ ਖੋਜ ਕਰਦਾ ਹੈ, ਜਾਣਦਾ ਹੈ ਕਿ ਪਵਿੱਤਰ ਆਤਮਾ ਦਾ ਮਕਸਦ ਕੀ ਹੈ। ਕਿਉਂਕਿ ਪਵਿੱਤਰ ਆਤਮਾ ਪਰਮੇਸ਼ਵਰ ਦੇ ਲੋਕਾਂ ਦੀ ਸਹਾਇਤਾ ਪਰਮੇਸ਼ਵਰ ਦੀ ਇੱਛਾ ਅਨੁਸਾਰ ਕਰਦਾ ਹੈ।