1 ਕੁਰਿੰਥੀਆਂ 8:1-2

1 ਕੁਰਿੰਥੀਆਂ 8:1-2 OPCV

ਹੁਣ ਮੂਰਤੀਆਂ ਦੇ ਚੜ੍ਹਾਵੇ ਬਾਰੇ: ਅਸੀਂ ਸਾਰੇ ਜਾਣਦੇ ਹਾਂ, “ਸਾਨੂੰ ਸਭਨਾਂ ਨੂੰ ਗਿਆਨ ਹੈ।” ਪਰ ਅਸਲ ਵਿੱਚ ਗਿਆਨ ਸਾਨੂੰ ਹੰਕਾਰੀ ਬਣਾਉਂਦਾ ਹੈ ਜਦੋਂ ਕਿ ਪਿਆਰ ਸਾਨੂੰ ਉੱਚਾ ਬਣਾਉਂਦਾ ਹੈ। ਜਿਹੜੇ ਇਹ ਸੋਚਦੇ ਹਨ ਅਸੀਂ ਸਭ ਕੁਝ ਜਾਣਦੇ ਹਾਂ ਤਾਂ ਜਿਸ ਤਰ੍ਹਾਂ ਜਾਣਨਾ ਚਾਹੀਦਾ ਹੈ ਉਸ ਤਰ੍ਹਾਂ ਅਜੇ ਤੱਕ ਨਹੀਂ ਜਾਣਦੇ।