1
ਉਤਪਤ 50:20
Biblica® Open ਪੰਜਾਬੀ ਮੌਜੂਦਾ ਤਰਜਮਾ
OPCV
ਤੁਸੀਂ ਤਾਂ ਮੇਰੇ ਵਿਰੁੱਧ ਬੁਰਿਆਈ ਦਾ ਮਨ ਬਣਾਇਆ; ਪਰ ਪਰਮੇਸ਼ਵਰ ਨੇ ਉਸ ਨੂੰ ਭਲਿਆਈ ਦਾ ਵਿਚਾਰ ਬਣਾਇਆ ਤਾਂ ਜੋ ਬਹੁਤ ਸਾਰੇ ਲੋਕਾਂ ਨੂੰ ਜਿਉਂਦਾ ਰੱਖੇ, ਜਿਵੇਂ ਇਸ ਵੇਲੇ ਹੋਇਆ ਹੈ।
Ṣe Àfiwé
Ṣàwárí ਉਤਪਤ 50:20
2
ਉਤਪਤ 50:19
ਪਰ ਯੋਸੇਫ਼ ਨੇ ਉਹਨਾਂ ਨੂੰ ਆਖਿਆ, “ਨਾ ਡਰੋ। ਕੀ ਮੈਂ ਪਰਮੇਸ਼ਵਰ ਦੀ ਥਾਂ ਤੇ ਹਾਂ?
Ṣàwárí ਉਤਪਤ 50:19
3
ਉਤਪਤ 50:21
ਇਸ ਲਈ ਤੁਸੀਂ ਨਾ ਡਰੋ। ਮੈਂ ਤੁਹਾਡਾ ਅਤੇ ਤੁਹਾਡੇ ਬੱਚਿਆਂ ਦਾ ਪ੍ਰਬੰਧ ਕਰਾਂਗਾ।” ਅਤੇ ਉਸ ਨੇ ਉਹਨਾਂ ਨੂੰ ਤਸੱਲੀ ਦਿੱਤੀ ਅਤੇ ਉਹਨਾਂ ਨਾਲ ਪਿਆਰ ਨਾਲ ਗੱਲ ਕੀਤੀ।
Ṣàwárí ਉਤਪਤ 50:21
4
ਉਤਪਤ 50:17
‘ਯੋਸੇਫ਼ ਨੂੰ ਇਹ ਕਹਿਣਾ ਹੈ ਕਿ ਕਿਰਪਾ ਕਰਕੇ ਆਪਣੇ ਭਰਾਵਾਂ ਦੇ ਪਾਪਾਂ ਅਤੇ ਗਲਤੀਆਂ ਨੂੰ ਮਾਫ਼ ਕਰ ਦੇਣਾ, ਜੋ ਉਹਨਾਂ ਨੇ ਤੇਰੇ ਨਾਲ ਬੁਰਾ ਸਲੂਕ ਕੀਤਾ ਸੀ।’ ਹੁਣ ਕਿਰਪਾ ਕਰਕੇ ਆਪਣੇ ਪਿਤਾ ਦੇ ਪਰਮੇਸ਼ਵਰ ਦੇ ਸੇਵਕਾਂ ਦੇ ਪਾਪਾਂ ਨੂੰ ਮਾਫ਼ ਕਰੋ।” ਜਦੋਂ ਉਹਨਾਂ ਦਾ ਸੰਦੇਸ਼ ਉਸ ਕੋਲ ਆਇਆ, ਤਾਂ ਯੋਸੇਫ਼ ਰੋਇਆ।
Ṣàwárí ਉਤਪਤ 50:17
5
ਉਤਪਤ 50:24
ਤਦ ਯੋਸੇਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, “ਮੈਂ ਮਰਨ ਵਾਲਾ ਹਾਂ। ਪਰ ਪਰਮੇਸ਼ਵਰ ਤੁਹਾਡੀ ਮਦਦ ਲਈ ਜ਼ਰੂਰ ਆਵੇਗਾ ਅਤੇ ਤੁਹਾਨੂੰ ਇਸ ਧਰਤੀ ਤੋਂ ਉਸ ਧਰਤੀ ਉੱਤੇ ਲੈ ਜਾਵੇਗਾ ਜਿਸਦੀ ਉਸਨੇ ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਸਹੁੰ ਖਾਧੀ ਸੀ।”
Ṣàwárí ਉਤਪਤ 50:24
6
ਉਤਪਤ 50:25
ਅਤੇ ਯੋਸੇਫ਼ ਨੇ ਇਸਰਾਏਲੀਆਂ ਨੂੰ ਸਹੁੰ ਚੁਕਾਈ ਅਤੇ ਆਖਿਆ, “ਪਰਮੇਸ਼ਵਰ ਜ਼ਰੂਰ ਤੁਹਾਡੇ ਕੋਲ ਆਵੇਗਾ ਅਤੇ ਤੁਸੀਂ ਮੇਰੀਆਂ ਹੱਡੀਆਂ ਉਸ ਦੇਸ਼ ਵਿੱਚ ਲੈ ਜਾਣਾ।”
Ṣàwárí ਉਤਪਤ 50:25
7
ਉਤਪਤ 50:26
ਯੋਸੇਫ਼ ਇੱਕ ਸੌ ਦਸ ਸਾਲਾਂ ਦਾ ਹੋ ਕੇ ਮਰ ਗਿਆ ਅਤੇ ਉਹਨਾਂ ਨੇ ਉਸ ਦੇ ਸਰੀਰ ਨੂੰ ਅਤਰ ਨਾਲ ਭਰ ਕੇ ਮਿਸਰ ਵਿੱਚ ਇੱਕ ਸੰਦੂਕ ਵਿੱਚ ਰੱਖਿਆ ਗਿਆ।
Ṣàwárí ਉਤਪਤ 50:26
Ilé
Bíbélì
Àwon ètò
Àwon Fídíò