YouVersion Logo
Search Icon

ਆਓ ਅਸੀਂ ਇਕੱਠੇ ਬਾਈਬਲ ਨੂੰ ਪੜ੍ਹੀਏ (ਅਕਤੂਬਰ)ਨਮੂਨਾ

Let's Read the Bible Together (October)

DAY 13 OF 31

ਪਵਿੱਤਰ ਸ਼ਾਸਤਰ

About this Plan

Let's Read the Bible Together (October)

ਇਹ ਬਾਰਵੇਂ-ਭਾਗ ਦੀ ਲੜੀਆਂ ਦਾ ਭਾਗ ਦਸਵਾਂ ਹੈ, ਇਹ ਯੋਜਨਾ 365 ਦਿਨਾਂ ਵਿੱਚ ਪੂਰੀ ਬਾਈਬਲ ਦੇ ਦੁਆਰਾ ਭਾਈਚਾਰੇ ਦੀ ਅਗਵਾਈ ਕਰਦੀ ਹੈ। ਹਰ ਮਹੀਨੇ ਜਦੋਂ ਤੁਸੀਂ ਹਰ ਵਾਰ ਨਵੇਂ ਭਾਗ ਨੂੰ ਸ਼ੁਰੂ ਕਰਦੇ ਹੋ ਤਾਂ ਦੂਸਰਿਆਂ ਨੂੰ ਇਸ ਵਿੱਚ ਸ਼ਾਮਲ ਕਰਨ ਲਈ ਸੱਦਾ ਦਿਓ। ਇਹ ਲੜੀਆਂ ਆਡੀਓ ਬਾਈਬਲਾਂ ਨਾਲ ਵਧੀਆ ਕੰਮ ਕਰਦੀ ਹੈ—ਹਰ ਰੋਜ ਵੀਹ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਇਸਨੂੰ ਸੁਣੋ! ਇਸਦੇ ਹਰੇਕ ਭਾਗ ਵਿੱਚ ਪੁਰਾਣੇ 'ਤੇ ਨਵੇਂ ਨੇਮ ਦੇ ਅਧਿਆਏ ਸ਼ਾਮਲ ਹਨ, ਜੋਕਿ ਜ਼ਬੂਰਾਂ ਦੇ ਨਾਲ ਖਿੰਡੇ ਹੋਏ ਹਨ। ਭਾਗ ਦਸਵਾਂ ਉਪਦੇਸ਼ਕ, ਯੂਹੰਨਾ, ਯਿਰਮਿਯਾਹ, ਅਤੇ ਵਿਰਲਾਪ ਦੀਆਂ ਕਿਤਾਬਾਂ ਨੂੰ ਪੇਸ਼ ਕਰਦਾ ਹੈ।

More

ਅਸੀਂ ਇਸ ਯੋਜਨਾ ਨੂੰ ਪ੍ਰਦਾਨ ਕਰਨ ਲਈ ਲਾਈਫ ਚਰਚ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਇਸਨੂੰ ਵੇਖੋ: www.life.church