YouVersion Logo
Search Icon

ਰੋਮ 8:31

ਰੋਮ 8:31 CL-NA

ਇਸ ਲਈ ਇਹਨਾਂ ਸਭ ਗੱਲਾਂ ਨੂੰ ਦੇਖਦੇ ਹੋਏ ਅਸੀਂ ਕੀ ਕਹੀਏ ? ਇਹ ਕਿ ਜੇਕਰ ਪਰਮੇਸ਼ਰ ਸਾਡੀ ਵੱਲ ਹਨ ਤਾਂ ਫਿਰ ਸਾਡੇ ਵਿਰੁੱਧ ਕੌਣ ਹੋ ਸਕਦਾ ਹੈ ?