ਗਲਾਤੀਯਾ 4:6-7
ਗਲਾਤੀਯਾ 4:6-7 CL-NA
ਕਿਉਂਕਿ ਤੁਸੀਂ ਸੰਤਾਨ ਹੋ, ਇਸ ਲਈ ਪਰਮੇਸ਼ਰ ਨੇ ਆਪਣੇ ਪੁੱਤਰ ਦਾ ਆਤਮਾ ਸਾਡੇ ਦਿਲਾਂ ਵਿੱਚ ਭੇਜਿਆ ਜਿਹੜਾ “ਹੇ ਅੱਬਾ, ਹੇ ਪਿਤਾ” ਪੁਕਾਰਦਾ ਹੈ ! ਇਸ ਲਈ ਤੁਸੀਂ ਹੁਣ ਗ਼ੁਲਾਮ ਨਹੀਂ ਸਗੋਂ ਸੰਤਾਨ ਹੋ ਅਤੇ ਜੇਕਰ ਤੁਸੀਂ ਸੰਤਾਨ ਹੋ ਤਾਂ ਪਰਮੇਸ਼ਰ ਦੇ ਦੁਆਰਾ ਵਾਰਿਸ ਵੀ ਹੋ ।






