ਗਲਾਤੀਯਾ 4:4-5
ਗਲਾਤੀਯਾ 4:4-5 CL-NA
ਪਰ ਜਦੋਂ ਠਹਿਰਾਇਆ ਹੋਇਆ ਸਮਾਂ ਪੂਰਾ ਹੋਇਆ ਤਾਂ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਭੇਜਿਆ । ਉਹ ਇੱਕ ਔਰਤ ਤੋਂ ਪੈਦਾ ਹੋਏ ਅਤੇ ਵਿਵਸਥਾ ਦੇ ਅਧੀਨ ਰਹੇ ਕਿ ਉਹ ਉਹਨਾਂ ਨੂੰ ਜਿਹੜੇ ਵਿਵਸਥਾ ਦੇ ਅਧੀਨ ਹਨ ਮੁੱਲ ਦੇ ਕੇ ਮੁਕਤ ਕਰਨ ਤਾਂ ਜੋ ਅਸੀਂ ਪਰਮੇਸ਼ਰ ਦੀ ਗੋਦ ਲਈ ਹੋਈ ਸੰਤਾਨ ਬਣ ਜਾਈਏ ।






