YouVersion Logo
Search Icon

2 ਕੁਰਿੰਥੁਸ 5:17

2 ਕੁਰਿੰਥੁਸ 5:17 CL-NA

ਇਸ ਲਈ ਜੇਕਰ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸ੍ਰਿਸ਼ਟੀ ਹੈ, ਪੁਰਾਣਾ ਸਭ ਕੁਝ ਖ਼ਤਮ ਹੋ ਗਿਆ ਅਤੇ ਉਸ ਦੀ ਥਾਂ ਨਵਾਂ ਆ ਗਿਆ ਹੈ ।