1
ਉਤਪਤ 27:28-29
Biblica® Open ਪੰਜਾਬੀ ਮੌਜੂਦਾ ਤਰਜਮਾ
OPCV
ਪਰਮੇਸ਼ਵਰ ਤੁਹਾਨੂੰ ਅਕਾਸ਼ ਦੀ ਤ੍ਰੇਲ ਅਤੇ ਧਰਤੀ ਦੀ ਅਮੀਰੀ ਦੇਵੇ, ਬਹੁਤ ਸਾਰਾ ਅਨਾਜ ਅਤੇ ਦਾਖ਼ਰਸ ਦੀ ਭਰਪੂਰੀ ਤੋਂ ਬਰਕਤ ਦੇਵੇ। ਕੌਮਾਂ ਤੇਰੀ ਸੇਵਾ ਕਰਨ ਅਤੇ ਲੋਕ ਤੇਰੇ ਅੱਗੇ ਝੁੱਕਣ। ਤੂੰ ਆਪਣੇ ਭਰਾਵਾਂ ਉੱਤੇ ਸਰਦਾਰ ਹੋਵੇ, ਅਤੇ ਤੇਰੀ ਮਾਤਾ ਦੇ ਪੁੱਤਰ ਤੇਰੇ ਅੱਗੇ ਝੁੱਕਣ। ਜਿਹੜਾ ਤੈਨੂੰ ਸਰਾਪ ਦੇਵੇ ਉਹ ਸਰਾਪੀ ਹੋਵੇ ਅਤੇ ਜਿਹੜਾ ਤੈਨੂੰ ਬਰਕਤ ਦੇਵੇ ਉਹ ਮੁਬਾਰਕ ਹੋਵੇ।”
Compare
ਉਤਪਤ 27:28-29ਪੜਚੋਲ ਕਰੋ
2
ਉਤਪਤ 27:36
ਏਸਾਓ ਨੇ ਆਖਿਆ, ਕੀ ਉਸ ਦਾ ਨਾਮ ਯਾਕੋਬ ਠੀਕ ਨਹੀਂ ਹੈ? ਇਹ ਦੂਜੀ ਵਾਰ ਹੈ ਜਦੋਂ ਉਸਨੇ ਮੇਰੇ ਨਾਲ ਧੋਖਾ ਕੀਤਾ ਹੈ, ਉਸਨੇ ਮੇਰਾ ਪਹਿਲੌਠੇ ਹੋਣ ਦਾ ਹੱਕ ਲੈ ਲਿਆ ਅਤੇ ਹੁਣ ਉਸਨੇ ਮੇਰੀ ਬਰਕਤ ਵੀ ਲੈ ਲਈ! ਫਿਰ ਉਸਨੇ ਪੁੱਛਿਆ, “ਕੀ ਤੁਸੀਂ ਮੇਰੇ ਲਈ ਕੋਈ ਬਰਕਤ ਨਹੀਂ ਰੱਖੀ?”
ਉਤਪਤ 27:36ਪੜਚੋਲ ਕਰੋ
3
ਉਤਪਤ 27:39-40
ਉਹ ਦੇ ਪਿਤਾ ਇਸਹਾਕ ਨੇ ਉਹ ਨੂੰ ਉੱਤਰ ਦਿੱਤਾ, ਤੇਰਾ ਨਿਵਾਸ ਧਰਤੀ ਦੀ ਅਮੀਰੀ ਤੋਂ, ਉੱਪਰ ਅਕਾਸ਼ ਦੀ ਤ੍ਰੇਲ ਤੋਂ ਦੂਰ ਹੋਵੇਗਾ। ਤੂੰ ਤਲਵਾਰ ਨਾਲ ਜੀਵੇਂਗਾ ਅਤੇ ਤੂੰ ਆਪਣੇ ਭਰਾ ਦੀ ਸੇਵਾ ਕਰੇਗਾ। ਪਰ ਜਦੋਂ ਤੂੰ ਬੇਚੈਨ ਹੋਵੇਗਾ, ਤੂੰ ਉਸਦਾ ਜੂਲਾ ਆਪਣੀ ਗਰਦਨ ਤੋਂ ਭੰਨ ਸੁੱਟੇਗਾ।
ਉਤਪਤ 27:39-40ਪੜਚੋਲ ਕਰੋ
4
ਉਤਪਤ 27:38
ਏਸਾਓ ਨੇ ਆਪਣੇ ਪਿਤਾ ਨੂੰ ਆਖਿਆ, “ਹੇ ਮੇਰੇ ਪਿਤਾ, ਕੀ ਤੁਹਾਡੇ ਕੋਲ ਇੱਕ ਵੀ ਬਰਕਤ ਨਹੀਂ ਹੈ? ਏਸਾਓ ਉੱਚੀ-ਉੱਚੀ ਰੋਂਦਾ ਹੋਇਆ ਕਹਿਣ ਲੱਗਾ ਕਿ ਮੇਰੇ ਪਿਤਾ!” ਮੈਨੂੰ ਵੀ ਬਰਕਤ ਦਿਓ।
ਉਤਪਤ 27:38ਪੜਚੋਲ ਕਰੋ
Home
ਬਾਈਬਲ
Plans
ਵੀਡੀਓ