1
ਰੋਮ 15:13
ਪਵਿੱਤਰ ਬਾਈਬਲ (Revised Common Language North American Edition)
CL-NA
ਹੁਣ ਪਰਮੇਸ਼ਰ ਜਿਹੜੇ ਆਸ ਦੇ ਸ੍ਰੋਤ ਹਨ, ਤੁਹਾਨੂੰ ਉਸ ਵਿਸ਼ਵਾਸ ਦੇ ਦੁਆਰਾ ਹਰ ਤਰ੍ਹਾਂ ਦੇ ਅਨੰਦ ਅਤੇ ਸ਼ਾਂਤੀ ਨਾਲ ਭਰਪੂਰ ਕਰਨ ਤਾਂ ਜੋ ਤੁਹਾਡੀ ਆਸ ਪਵਿੱਤਰ ਆਤਮਾ ਦੀ ਸਮਰੱਥਾ ਦੁਆਰਾ ਹੋਰ ਵੱਧਦੀ ਜਾਵੇ !
Compare
ਰੋਮ 15:13ਪੜਚੋਲ ਕਰੋ
2
ਰੋਮ 15:4
ਜੋ ਕੁਝ ਵੀ ਪਵਿੱਤਰ-ਗ੍ਰੰਥ ਵਿੱਚ ਲਿਖਿਆ ਗਿਆ ਹੈ, ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ ਹੈ ਕਿ ਉਸ ਤੋਂ ਧੀਰਜ ਅਤੇ ਉਤਸ਼ਾਹ ਪ੍ਰਾਪਤ ਕਰ ਕੇ, ਅਸੀਂ ਆਸਵੰਦ ਹੋਈਏ ।
ਰੋਮ 15:4ਪੜਚੋਲ ਕਰੋ
3
ਰੋਮ 15:5-6
ਪਰਮੇਸ਼ਰ ਜਿਹੜੇ ਧੀਰਜ ਅਤੇ ਉਤਸ਼ਾਹ ਦੇ ਸ੍ਰੋਤ ਹਨ, ਤੁਹਾਨੂੰ ਮਸੀਹ ਯਿਸੂ ਦੀ ਤਰ੍ਹਾਂ ਇੱਕ ਮਨ ਹੋਣ ਦੀ ਪ੍ਰੇਰਨਾ ਦੇਣ ਤਾਂ ਜੋ ਤੁਸੀਂ ਇੱਕ ਮਨ ਅਤੇ ਇੱਕ ਆਵਾਜ਼ ਨਾਲ ਆਪਣੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਪਰਮੇਸ਼ਰ ਦੀ ਮਹਿਮਾ ਕਰੋ ।
ਰੋਮ 15:5-6ਪੜਚੋਲ ਕਰੋ
4
ਰੋਮ 15:7
ਜਿਸ ਤਰ੍ਹਾਂ ਮਸੀਹ ਨੇ ਤੁਹਾਨੂੰ ਸਵੀਕਾਰ ਕੀਤਾ, ਉਸੇ ਤਰ੍ਹਾਂ ਤੁਸੀਂ ਵੀ ਇੱਕ ਦੂਜੇ ਨੂੰ ਪਰਮੇਸ਼ਰ ਦੀ ਮਹਿਮਾ ਦੇ ਲਈ ਸਵੀਕਾਰ ਕਰੋ ।
ਰੋਮ 15:7ਪੜਚੋਲ ਕਰੋ
5
ਰੋਮ 15:2
ਸਗੋਂ ਸਾਡੇ ਵਿੱਚੋਂ ਹਰ ਇੱਕ ਨੂੰ ਆਪਣੇ ਗੁਆਂਢੀ ਦੇ ਭਲੇ ਲਈ ਸੋਚਣਾ ਚਾਹੀਦਾ ਹੈ ਕਿ ਉਸ ਦੀ ਤਰੱਕੀ ਹੋਵੇ ।
ਰੋਮ 15:2ਪੜਚੋਲ ਕਰੋ
Home
ਬਾਈਬਲ
Plans
ਵੀਡੀਓ