1
1 ਕੁਰਿੰਥੁਸ 7:5
ਪਵਿੱਤਰ ਬਾਈਬਲ (Revised Common Language North American Edition)
CL-NA
ਇੱਕ ਦੂਜੇ ਨੂੰ ਵੰਚਿਤ ਨਾ ਕਰੋ । ਜੇਕਰ ਇਸ ਤਰ੍ਹਾਂ ਕਰੋ ਵੀ ਤਾਂ ਕੁਝ ਸਮੇਂ ਦੇ ਲਈ ਇੱਕ ਦੂਜੇ ਦੀ ਸਲਾਹ ਨਾਲ ਕਰੋ ਕਿ ਤੁਹਾਨੂੰ ਪ੍ਰਾਰਥਨਾ ਲਈ ਸਮਾਂ ਮਿਲ ਸਕੇ । ਪਰ ਇਸ ਦੇ ਬਾਅਦ ਫਿਰ ਇਕੱਠੇ ਰਹੋ ਤਾਂ ਜੋ ਤੁਹਾਡੇ ਸੰਜਮ ਵਿੱਚ ਨਾ ਹੋਣ ਦੇ ਕਾਰਨ ਸ਼ੈਤਾਨ ਤੁਹਾਨੂੰ ਪਰਤਾਵੇ ਵਿੱਚ ਨਾ ਪਾ ਦੇਵੇ ।
Compare
1 ਕੁਰਿੰਥੁਸ 7:5ਪੜਚੋਲ ਕਰੋ
2
1 ਕੁਰਿੰਥੁਸ 7:3-4
ਪਤੀ ਆਪਣੀ ਪਤਨੀ ਦਾ ਹੱਕ ਪੂਰਾ ਕਰੇ ਅਤੇ ਇਸੇ ਤਰ੍ਹਾਂ ਪਤਨੀ ਆਪਣੇ ਪਤੀ ਦਾ । ਪਤਨੀ ਦਾ ਆਪਣੇ ਸਰੀਰ ਉੱਤੇ ਕੋਈ ਹੱਕ ਨਹੀਂ ਹੈ, ਇਹ ਉਸ ਦੇ ਪਤੀ ਦਾ ਹੈ । ਇਸੇ ਤਰ੍ਹਾਂ ਪਤੀ ਦਾ ਆਪਣੇ ਸਰੀਰ ਉੱਤੇ ਕੋਈ ਹੱਕ ਨਹੀਂ ਹੈ, ਇਹ ਉਸ ਦੀ ਪਤਨੀ ਦਾ ਹੈ ।
1 ਕੁਰਿੰਥੁਸ 7:3-4ਪੜਚੋਲ ਕਰੋ
3
1 ਕੁਰਿੰਥੁਸ 7:23
ਤੁਸੀਂ ਮੁੱਲ ਦੇ ਕੇ ਖ਼ਰੀਦੇ ਗਏ ਹੋ, ਇਸ ਲਈ ਮਨੁੱਖਾਂ ਦੇ ਗ਼ੁਲਾਮ ਨਾ ਬਣੋ ।
1 ਕੁਰਿੰਥੁਸ 7:23ਪੜਚੋਲ ਕਰੋ
Home
ਬਾਈਬਲ
Plans
ਵੀਡੀਓ