1
1 ਕੁਰਿੰਥੁਸ 8:6
ਪਵਿੱਤਰ ਬਾਈਬਲ (Revised Common Language North American Edition)
CL-NA
ਪਰ ਫਿਰ ਵੀ ਸਾਡੇ ਇੱਕ ਹੀ ਪਰਮੇਸ਼ਰ ਹਨ ਜਿਹੜੇ ਸਾਡੇ ਪਿਤਾ ਹਨ ਜਿਹਨਾਂ ਦੇ ਰਾਹੀਂ ਸਭ ਕੁਝ ਰਚਿਆ ਗਿਆ ਅਤੇ ਜਿਹਨਾਂ ਦੇ ਲਈ ਅਸੀਂ ਜੀਅ ਰਹੇ ਹਾਂ । ਉਸੇ ਤਰ੍ਹਾਂ ਸਾਡੇ ਇੱਕ ਹੀ ਪ੍ਰਭੂ ਹਨ, ਭਾਵ ਯਿਸੂ ਮਸੀਹ, ਜਿਹਨਾਂ ਦੇ ਰਾਹੀਂ ਸਭ ਕੁਝ ਰਚਿਆ ਗਿਆ ਅਤੇ ਜਿਹਨਾਂ ਦੇ ਦੁਆਰਾ ਅਸੀਂ ਸਾਰੇ ਜਿਊਂਦੇ ਹਾਂ ।
Compare
1 ਕੁਰਿੰਥੁਸ 8:6ਪੜਚੋਲ ਕਰੋ
2
1 ਕੁਰਿੰਥੁਸ 8:1-2
ਹੁਣ ਮੂਰਤੀਆਂ ਦੇ ਸਾਹਮਣੇ ਚੜ੍ਹਾਏ ਹੋਏ ਭੋਜਨ ਸੰਬੰਧੀ ਪ੍ਰਸ਼ਨ, ਜਿਸ ਤਰ੍ਹਾਂ ਅਸੀਂ ਸਾਰੇ ਗਿਆਨਵਾਨ ਹਾਂ, ਅਸੀਂ ਜਾਣਦੇ ਹਾਂ ਕਿ ਗਿਆਨ ਹੰਕਾਰੀ ਬਣਾ ਦਿੰਦਾ ਹੈ ਪਰ ਪਿਆਰ ਉਸਾਰਦਾ ਹੈ । ਜੇਕਰ ਕੋਈ ਸਮਝਦਾ ਹੈ ਕਿ ਉਹ ਸਭ ਕੁਝ ਜਾਣਦਾ ਹੈ ਤਾਂ ਉਹ ਅਸਲ ਵਿੱਚ ਉਹ ਨਹੀਂ ਜਾਣਦਾ ਜੋ ਉਸ ਨੂੰ ਜਾਨਣਾ ਚਾਹੀਦਾ ਹੈ ।
1 ਕੁਰਿੰਥੁਸ 8:1-2ਪੜਚੋਲ ਕਰੋ
3
1 ਕੁਰਿੰਥੁਸ 8:13
ਇਸ ਲਈ ਜੇਕਰ ਮੇਰੇ ਖਾਣ ਤੋਂ ਮੇਰਾ ਭਰਾ ਜਾਂ ਭੈਣ ਪਾਪ ਵਿੱਚ ਡਿੱਗਦੇ ਹਨ ਤਾਂ ਮੈਂ ਫਿਰ ਕਦੀ ਮਾਸ ਨਹੀਂ ਖਾਵਾਂਗਾ ਤਾਂ ਜੋ ਮੇਰਾ ਭਰਾ ਜਾਂ ਭੈਣ ਪਾਪ ਵਿੱਚ ਨਾ ਡਿੱਗੇ ।
1 ਕੁਰਿੰਥੁਸ 8:13ਪੜਚੋਲ ਕਰੋ
4
1 ਕੁਰਿੰਥੁਸ 8:9
ਪਰ ਸਾਵਧਾਨ ਰਹੋ, ਕਿਤੇ ਤੁਹਾਡੀ ਇਹ ਆਜ਼ਾਦੀ ਵਿਸ਼ਵਾਸ ਵਿੱਚ ਕਮਜ਼ੋਰਾਂ ਦੇ ਪਾਪ ਵਿੱਚ ਡਿੱਗਣ ਦਾ ਕਾਰਨ ਨਾ ਬਣੇ ।
1 ਕੁਰਿੰਥੁਸ 8:9ਪੜਚੋਲ ਕਰੋ
Home
ਬਾਈਬਲ
Plans
ਵੀਡੀਓ