2 ਕੁਰਿੰਥੀਆਂ 6:17-18

2 ਕੁਰਿੰਥੀਆਂ 6:17-18 PSB

ਇਸ ਲਈ ਪ੍ਰਭੂ ਕਹਿੰਦਾ ਹੈ: ਉਨ੍ਹਾਂ ਵਿੱਚੋਂ ਨਿੱਕਲ ਆਓ ਤੇ ਅਲੱਗ ਹੋ ਜਾਓ ਅਤੇ ਅਸ਼ੁੱਧ ਵਸਤ ਨੂੰ ਨਾ ਛੂਹੋ; ਤਦ ਮੈਂ ਤੁਹਾਨੂੰ ਸਵੀਕਾਰ ਕਰਾਂਗਾ। ਮੈਂ ਤੁਹਾਡਾ ਪਿਤਾ ਹੋਵਾਂਗਾ ਅਤੇ ਤੁਸੀਂ ਮੇਰੇ ਪੁੱਤਰ ਅਤੇ ਧੀਆਂ ਹੋਵੋਗੇ। ਇਹ ਸਰਬ-ਸ਼ਕਤੀਮਾਨ ਪ੍ਰਭੂ ਦਾ ਵਚਨ ਹੈ।