2 ਕੁਰਿੰਥੀਆਂ 12:6-7

2 ਕੁਰਿੰਥੀਆਂ 12:6-7 PSB

ਜੇ ਮੈਂ ਅਭਿਮਾਨ ਕਰਨਾ ਵੀ ਚਾਹਾਂ ਤਾਂ ਮੂਰਖ ਨਹੀਂ ਠਹਿਰਾਂਗਾ, ਕਿਉਂਕਿ ਮੈਂ ਸੱਚ ਹੀ ਕਹਾਂਗਾ। ਪਰ ਮੈਂ ਇਸ ਤਰ੍ਹਾਂ ਨਹੀਂ ਕਰਾਂਗਾ, ਤਾਂਕਿ ਅਜਿਹਾ ਨਾ ਹੋਵੇ ਕਿ ਕੋਈ ਮੈਨੂੰ ਉਸ ਤੋਂ ਵਧਕੇ ਸਮਝੇ ਜਿਵੇਂ ਉਹ ਮੈਨੂੰ ਵੇਖਦਾ ਜਾਂ ਮੇਰੇ ਕੋਲੋਂ ਸੁਣਦਾ ਹੈ। ਸੋ ਇਸ ਲਈ ਕਿ ਮੈਂ ਪ੍ਰਕਾਸ਼ਨਾਂ ਦੀ ਬਹੁਤਾਇਤ ਕਰਕੇ ਫੁੱਲ ਨਾ ਜਾਵਾਂ, ਮੈਨੂੰ ਇਸ ਤੋਂ ਬਚਾਈ ਰੱਖਣ ਲਈ ਮੇਰੇ ਸਰੀਰ ਵਿੱਚ ਇੱਕ ਕੰਡਾ ਚੋਭਿਆ ਗਿਆ ਅਰਥਾਤ ਸ਼ੈਤਾਨ ਦਾ ਇੱਕ ਦੂਤ ਤਾਂਕਿ ਉਹ ਮੈਨੂੰ ਦੁੱਖ ਦੇਵੇ।