1 ਕੁਰਿੰਥੀਆਂ 13:8
1 ਕੁਰਿੰਥੀਆਂ 13:8 PSB
ਪ੍ਰੇਮ ਦਾ ਕਦੇ ਅੰਤ ਨਹੀਂ ਹੁੰਦਾ; ਭਾਵੇਂ ਭਵਿੱਖਬਾਣੀਆਂ ਹੋਣ ਉਹ ਖ਼ਤਮ ਹੋ ਜਾਣਗੀਆਂ, ਭਾਵੇਂ ਬੋਲੀਆਂ ਹੋਣ ਉਹ ਮੁੱਕ ਜਾਣਗੀਆਂ, ਭਾਵੇਂ ਗਿਆਨ ਹੋਵੇ ਉਹ ਖ਼ਤਮ ਹੋ ਜਾਵੇਗਾ।