1 ਕੁਰਿੰਥੀਆਂ 13:11

1 ਕੁਰਿੰਥੀਆਂ 13:11 PSB

ਜਦੋਂ ਮੈਂ ਬੱਚਾ ਸੀ ਤਾਂ ਬੱਚੇ ਵਾਂਗ ਬੋਲਦਾ ਸੀ, ਬੱਚੇ ਵਾਂਗ ਸੋਚਦਾ ਸੀ ਅਤੇ ਬੱਚੇ ਵਾਂਗ ਸਮਝਦਾ ਸੀ। ਪਰ ਜਦੋਂ ਮੈਂ ਵੱਡਾ ਹੋ ਗਿਆ ਤਾਂ ਬਚਪਨੇ ਦੀਆਂ ਗੱਲਾਂ ਨੂੰ ਛੱਡ ਦਿੱਤਾ।