ਪਰ ਅਬਰਾਮ ਨੇ ਸੋਦੋਮ ਦੇ ਰਾਜੇ ਨੂੰ ਕਿਹਾ, “ਮੈਂ ਹੱਥ ਚੁੱਕ ਕੇ ਅੱਤ ਮਹਾਨ ਪਰਮੇਸ਼ਵਰ, ਅਕਾਸ਼ ਅਤੇ ਧਰਤੀ ਦੇ ਸਿਰਜਣਹਾਰ ਦੇ ਅੱਗੇ ਸਹੁੰ ਖਾਧੀ ਹੈ, ਕਿ ਮੈਂ ਕੁਝ ਵੀ ਸਵੀਕਾਰ ਨਹੀਂ ਕਰਾਂਗਾ। ਇੱਕ ਧਾਗਾ ਜਾਂ ਜੁੱਤੀ ਦਾ ਤਸਮਾ ਵੀ ਨਹੀਂ, ਤਾਂ ਜੋ ਤੁਸੀਂ ਕਦੇ ਇਹ ਨਾ ਆਖ ਸਕੋ, ‘ਮੈਂ ਅਬਰਾਮ ਨੂੰ ਅਮੀਰ ਬਣਾਇਆ ਹੈ।’