1
ਯੂਹੰਨਾ 9:4
Punjabi Standard Bible
PSB
ਸਾਨੂੰ ਚਾਹੀਦਾ ਹੈ ਕਿ ਦਿਨ ਹੁੰਦੇ-ਹੁੰਦੇ ਉਸ ਦੇ ਕੰਮਾਂ ਨੂੰ ਕਰੀਏ ਜਿਸ ਨੇ ਮੈਨੂੰ ਭੇਜਿਆ ਹੈ। ਰਾਤ ਆਉਂਦੀ ਹੈ ਜਦੋਂ ਕੋਈ ਵੀ ਕੰਮ ਨਹੀਂ ਕਰ ਸਕਦਾ।
താരതമ്യം
ਯੂਹੰਨਾ 9:4 പര്യവേക്ഷണം ചെയ്യുക
2
ਯੂਹੰਨਾ 9:5
ਜਦੋਂ ਤੱਕ ਮੈਂ ਸੰਸਾਰ ਵਿੱਚ ਹਾਂ, ਮੈਂ ਸੰਸਾਰ ਦਾ ਚਾਨਣ ਹਾਂ।”
ਯੂਹੰਨਾ 9:5 പര്യവേക്ഷണം ചെയ്യുക
3
ਯੂਹੰਨਾ 9:2-3
ਉਸ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ, “ਹੇ ਰੱਬੀ, ਕਿਸ ਨੇ ਪਾਪ ਕੀਤਾ, ਇਸ ਨੇ ਜਾਂ ਇਸ ਦੇ ਮਾਤਾ-ਪਿਤਾ ਨੇ ਕਿ ਇਹ ਅੰਨ੍ਹਾ ਪੈਦਾ ਹੋਇਆ?” ਯਿਸੂ ਨੇ ਉੱਤਰ ਦਿੱਤਾ,“ਨਾ ਤਾਂ ਇਸ ਨੇ ਪਾਪ ਕੀਤਾ ਅਤੇ ਨਾ ਹੀ ਇਸ ਦੇ ਮਾਤਾ-ਪਿਤਾ ਨੇ, ਪਰ ਇਹ ਇਸ ਲਈ ਹੋਇਆ ਕਿ ਪਰਮੇਸ਼ਰ ਦੇ ਕੰਮ ਇਸ ਵਿੱਚ ਪਰਗਟ ਹੋਣ।
ਯੂਹੰਨਾ 9:2-3 പര്യവേക്ഷണം ചെയ്യുക
4
ਯੂਹੰਨਾ 9:39
ਤਦ ਯਿਸੂ ਨੇ ਕਿਹਾ,“ਮੈਂ ਇਸ ਸੰਸਾਰ ਵਿੱਚ ਨਿਆਂ ਲਈ ਆਇਆ ਹਾਂ ਤਾਂਕਿ ਜਿਹੜੇ ਨਹੀਂ ਵੇਖਦੇ ਉਹ ਵੇਖਣ ਅਤੇ ਜਿਹੜੇ ਵੇਖਦੇ ਹਨ ਉਹ ਅੰਨ੍ਹੇ ਹੋ ਜਾਣ।”
ਯੂਹੰਨਾ 9:39 പര്യവേക്ഷണം ചെയ്യുക
ആദ്യത്തെ സ്ക്രീൻ
വേദപുസ്തകം
പദ്ധതികൾ
വീഡിയോകൾ